ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈ ਬੋਲੀ ਦੇਸ਼ ਪੰਜਾਬ ਦੀ,,
ਤੈਨੂੰ ਆਖਾ ਵੇ ਗੱਲ ਸੁਣ,
ਵੇ ਮੈ ਅੱਜ ਕੱਲ ਇਕੱਲੀ ਜਾਪ ਦੀ,,
ਮੇਰੀ ਜੜ ਨੂੰ ਲੱਗਿਆ ਘੁਣ !
ਵੇ ਮੇਰੇ ਸਾਰੇ ਪੁੱਤ ਕਪੂਤ ਹੋ ਗਏ, ਮੈ ਸੀ ਜਿਨ੍ਹਾਂ ਦੀ ਮਾਂ, ਧੀਆਂ ਮੇਰਿਆ ਮੇਰੇ ਤੋਂ ਹੋਇਆ ਵੱਖ,,
ਉਹ ਅੰਗਰੇ .. .. Read more >>
ਚਾਨਣ ਕੀ ਜਾਣੇ ਬਵਾਲ ਮੇਰੇ ਦਿਲ ਦਾ।
ਕਾਲੀਆਂ ਰਾਤਾਂ ਨੂੰ ਪੁੱਛੀਂ ਹਾਲ ਮੇਰੇ ਦਿਲ ਦਾ।
ਮਿੱਟੀ ਵਿੱਚ ਰੁਲੇ ਲਵਾਰਿਸਾਂ ਵਾਂਗੂ ਹੰਝੂ
ਡਿੱਗ ਕੇ ਵੀ ਰੱਖਦੇ ਰਹੇ ਖ਼ਿਆਲ ਮੇਰੇ ਦਿਲ ਦਾ।
ਹਰ ਇੱਕ ਝੋਲ੍ਹਾ ਕੋਈ ਸੁਨੇਹਾ ਦੇ ਕੇ .. .. Read more >>
ਬਦਲ ਗਈਆਂ ਨੇ ਸ਼ਕਲਾਂ ਰਾਗ ਪੁਰਾਣੇ ਨੇ
ਸੱਦੇ ਸਿਰਫ਼ ਨਵੇਂ ਨੇ ਕਾਗ ਪੁਰਾਣੇ ਨੇ ।
ਨਵੀਂ ਪਟਾਰੀ ਵੇਖ ਕੇ ਵਿਸਰ ਜਾਵੀਂ ਨਾ,
ਬੀਨਾਂ ਦੇ ਸੁਰ ਦੱਸਦੇ ਨਾਗ ਪੁਰਾਣੇ ਨੇ ।
ਸਾਕ ਪੁਰਾਣੇ ਜਿਹੜੀ ਗੱਲੋਂ ਛੱਡੇ ਸੀ
ਨਵਿ .. .. Read more >>
ਆਲ ਦੁਆਲੇ ਘੁੱਪ ਹਨੇਰਾ 'ਕੱਲਾ ਮੈਂ।
ਲੱਖਾਂ ਸੱਪਾਂ ਵਿੱਚ ਸਪੇਰਾ 'ਕੱਲਾ ਮੈਂ।
ਕੁਝ ਵੀ ਨਈਂ ਜੇ ਰੱਖਿਆ ਵਿੱਚ ਇਬਾਦਤ ਦੇ,
ਬਾਂਗਾਂ ਦੇਵਾਂ ਮੱਲ ਬਨੇਰਾ 'ਕੱਲਾ ਮੈਂ।
ਭੈੜੇ ਨੂੰ ਮੈਂ ਭੈੜਾ ਕਹਿਣ ਤੋਂ ਡਰਦਾ ਨਈਂ,
ਕਿੱਡਾ ਵੱਡਾ ਜਿ .. .. Read more >>
ਹੁਣ ਕਾਹਦਾ ਹਿਰਖ਼ ਪਏ ਲਾਉਂਦੇ ਓ,
ਵਾਸਤੇ ਕਾਹਤੋਂ ਪਾਉਂਦੇ ਓ,
ਹੱਦਾਂ ਤੁਸੀਂ ਹੀ ਪਹਿਲਾਂ ਟੱਪੀਆਂ ਨੇਂ,
ਹੁਣ ਕਿਸਨੂੰ ਪਏ ਸੁਣਾਉਂਦੇ ਓ,
ਕੁਦਰਤ ਦੀ ਮਾਰ ਤਾਂ ਝਲਣੀ ਪਊ,
ਜੇਹਾ ਕਰਦੇ ਤੇਹਾ ਫ਼ਲ ਪਾਉਂਦੇ ਓ।
ਜਦ ਵੱਢਦੇ ਹੋ ਇਹਨ .. .. Read more >>
ਸਾਵਣ
ਪਹਿਲਾਂ ਵਾਲਾ ਸਾਵਣ, ਹੁਣ ਆਉਂਦਾ ਕਿਉਂ ਨਹੀਂ,
ਪਿੱਪਲਾਂ ਉਤੇ ਪੀਂਘਾਂ, ਕੋਈ ਪਾਉਂਦਾ ਕਿਉਂ ਨਹੀਂ ।
ਧੀਆਂ ਦਾ ਤੇ ਤੀਆਂ ਦਾ, ਬੜਾ ਰਿਸ਼ਤਾ ਗੂੜਾ ਸੀ,
ਉਸ ਰਿਸ਼ਤੇ ਨੂੰ ਵਾਪਸ, ਕੋਈ ਲਿਆਉਂਦਾ ਕਿਉਂ ਨਹੀਂ ।
ਨਾ ਕਿੱਕਲ .. .. Read more >>
ਕਿੰਨਾ ਕੁ ਪੈਂਡਾ ਤੁਰਿਆ ਮੈਂ l
ਕਿੰਨੇ ਕੁ ਮੋੜ ਹਾਂ ਮੁੜਿਆ ਮੈਂ l
ਮੈਂ ਆਪਣੀਆਂ ਜੜਾਂ ਬਚਉਣ ਲਈ,
ਕਿਥੋਂ ਟੁਟਿਆ ਕਿਥੇ ਜੁੜਿਆ ਮੈਂ l
ਕਿੰਨਾ ਵਧਿਆ ਕਿੰਨਾ ਥੁੜਿਆ ਮੈਂ l
ਕਿੰਨਾ ਭਰਿਆ ਕਿੰਨਾ ਰੁੜਿਆ ਮੈਂ l
ਦੀਪ ਫਤਿਹ ਬੱਸ ਰੱ .. .. Read more >>
ਤੂੰ ਹੈਂ ਤਾਂ ਕਮਾਲ ਹੈ ਮਹੁੱਬਤ
ਹਾਂ ਸਾਨੂੰ ਤੇਰੇ ਨਾਲ ਹੈ ਮੁਹੱਬਤ
ਤੈਨੂੰ ਲਿਖਣਾ ਤੈਨੂੰ ਪੜਨਾਂ
ਮੇਰੀ ਹਰ ਚਾਲ ਹੈ ਮਹੁੱਬਤ
ਤੂੰ ਪੁੱਛੇ ਹਾਲ ਤੇ ਠੀਕ ਹੀ ਹਉ
ਮੇਰੀ ਤਾਂ ਬਣੀਂ ਢਾਲ ਹੈ ਮਹੁੱਬਤ
ਹਰ ਆਸ਼ਕ ਕੈਦ ਹੋ .. .. Read more >>
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।
ਲੈ ਕੇ ਮਿਰਚਾਂ ਕੌੜੀਆ, ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ, ਏਦ੍ਹੀ ਨਜ਼ਰ ਉਤਾਰੋ।