ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Girls Quotes Status, Shayari in Punjabi, ਕੁੜੀਆਂ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

👉ਰੀਝ 😍ਕੱਲੇ

👉ਰੀਝ 😍ਕੱਲੇ ਕੱਲੇ 😏
ਨਖਰੇ ਦੀ ✌️ ਚੁੱਕਣੀ ਪਉ💝💝
👉ਕੁੜੀ🙆‍♀️ ਕੱਚ ਦੇ 🫶
ਸਮਾਨ ਵਾਂਗੂ 😍 ਰੱਖਣੀ ਪਉ💝💝

Gursewak Singh Gursewak Singh

ਜੋ ਪਿਆਰ ਬਥੇਰਾ

ਜੋ ਪਿਆਰ ਬਥੇਰਾ ਕਰਨ ਸੱਜਣ ਵੱਸਦੇ ਵਿੱਚ ਲੂੰ ਲੂੰ ਏਂ
ਲੋਕਾਂ ਨੂੰ ਐਸੇ ਲੱਖ ਹੋਣੇ ਮੈਨੂੰ ਲੱਖਾਂ ਵਿੱਚੋਂ ਤੂੰ ਏਂ..!!

#ਗੁਰੀ ਸੰਧੂ
7087847889

?????????????????? ??????????????????

ਗਿੱਠ ਦੇ ਕੱਪੜੇ

ਗਿੱਠ ਦੇ ਕੱਪੜੇ ਕੁੜੀ 18 ਸਾਲ ਦੀ,
ਲਗਦਾ ਫ਼ੇਮ ਦੇ ਚੱਕਰ ਨੇ ਪੱਟੀ ਆ।।

ਪੱਗ ਪਿਉ ਦੀ ਲੀਰੋ ਲੀਰ ਕਰਕੇ,
ਕਮੈਂਟਾਂ ਵਿਚ ਵਾਹ ਵਾਹ ਖੱਟੀ ਆ।।

ਸਮਝ ਨਹੀਂ ਆਉਂਦੀ ਹਿੰਮਤਪੁਰੀ
ਇਹ ਇੰਸਟਾਗ੍ਰਾਮ ਜਾ ਜਿਸਮਾਂ ਦੀ ਹੱਟੀ ਆ।।
.. Read more >>

shayari4u shayari4u

ਨਾ ਖੜਿਆ ਕਰ

ਨਾ ਖੜਿਆ ਕਰ ਰਾਹਾਂ ਚ
ਬਣਾ ਕੇ ਭੋਲਾ ਭਾਲਾ face ਮੁੰਡਿਆ…. ..
ਤੇਰੀ ਮੇਰੀ ਨਈਂ ਨਿਭਣੀ…
ਮੈਂ ਕੁੜੀ ਸ਼ਾਂਤ ਸੁਭਾਅ ਦੀ,
ਤੂੰ ਰੌਲੇ ਵਾਲਾ case ਮੁੰਡਿਆ.
😎😎😎

Kala Bhangu Kala Bhangu

ਥਾਲੀ ਤੇ ਥਾਲ

ਥਾਲੀ ਤੇ ਥਾਲ ਪਿਆ
ਜਾਨੀ ਆ ਤੇ ਜਾ
ਤੇਰੇ ਬਿਨਾ
ਕੁੜੀਆਂ ਦਾ ਕਿਹੜਾ ਕਾਲ ਪਿਆ.........
bhangu saab

shayari4u shayari4u

ਔਰਤ ਕਿੰਨੀ ਵੀ

ਔਰਤ ਕਿੰਨੀ ਵੀ ਤੇਜ਼ ਕਿਉਂ ਨਾ ਹੋਵੇ..
ਸੂਟਾਂ ਵਾਲੀ ਦੁਕਾਨ ਤੇ slow ਹੋ ਹੀ ਜਾਂਦੀ ਹੈ

-✍️

shayari4u shayari4u

ਧੀਆਂ ਹੁੰਦੀਆਂ ਨੇ

ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ,
ਵੇ ਸਾਡਾ ਕਾਹਦਾ ਜ਼ੋਰ ਬਾਬਲਾ,
ਜਦੋਂ ਕੁੜੀਆਂ ਨੂੰ ਚੜ੍ਹਨ ਜਵਾਨੀਆਂ
ਤਾਂ ਮਾਪੇ ਦਿੰਦੇ ਤੋਰ ਬਾਬਲਾ..🙏

shayari4u shayari4u

ਜੱਟੀ ਵੱਲ ਕਿਉ

ਜੱਟੀ ਵੱਲ ਕਿਉ ? ☺ਚਾਕੇ ਢੇਡਾ 💕
ਦਿੱਲ ਤੇ ਮਾਰਦੀ 💘ਫਿਰਦੀ ਥੇਡਾ💞
ਜੰਮੀ ਭਾਵੇਂ 😊 ਵਿੱਚ ✌Bathinde ✌
ਪਿੱਛੇ ਫਿਰੇ ਫਰਾਂਸ , Canada😜😁💖
《☆☆ਜੱਟੀ ਸਰਦਾਰਾਂ ਦੀ☆☆》♡♤♡💟

shayari4u shayari4u

ਜਦੌਂ ਪਾਈ ਹੋਵੇ..🥀 ਕੱਢਵੀਂ

ਜਦੌਂ ਪਾਈ ਹੋਵੇ..🥀
ਕੱਢਵੀਂ ਜੀ ਜੁੱਤੀ..👠
ਨਾਲ ਜੱਚਦੀ ਫੁੱਲਕਾਰੀ ਏ ..👌👌
ਨਾਮ ਪਿੱਛੇ kaur ਲੱਗਦਾ 👑
ਏਹੀ ਤਾਂ ਸਾਡੀ ਸਰਦਾਰੀ ਏ... 🙏👑👑





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ