ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Kulveer Singh Kulveer Singh

ਟੁੱਟਿਆ ਹੋਇਆ
ਵਿਸ਼ਵਾਸ ਤੇ ਗੁਜਰਿਆ
ਹੋਇਆ ਵਕਤ ਕਦੇ
ਵਾਪਸ ਨਹੀਂ ਆਉਦਾ
ਤੇ ਭੰਗੂ ਨੂੰ ਆਉਦਿਆ
ਨੇ ਯਾਦਾ
ਭੰਗੂ ਸਾਬ

?????????? ?????.???? ?????????? ?????.????

ਕਿਸੇ ਦੀਂ ਯਾਦ

ਕਿਸੇ ਦੀਂ ਯਾਦ ਵਿਚ ਪਾਗਲ ਹੋ ਜਾਣਾ ਮਜ਼ਾਕ ਨਹੀਂ ਹੈ
ਜ਼ਿੰਦਗੀ ਉੱਜੜ ਜਾਂਦੀਂ ਇਕ ਇਨਸਾਨ ਨੂੰ ਬੋਲਾਉਣ ਲਯੀ
😔😔
ਅਜਨਬੀ ਹਾਂ ਹੁਣ ਮੈਂ ਓਹਦੇ ਲਯੀ

Kulveer Singh Kulveer Singh

ਕਿਸ ਨੂੰ ਲੱਭਦਾ ਦਿਲਾ
ਤੇਰੇ ਤਾ ਆਪਣੇ ਦਿਲ ਨੇ
ਸਾਥ ਨੀ ਦਿੱਤਾ
ਜਿਸ ਨੇ ਰੂਹ ਹੀ ਮਾਰਤੀ
ਜੋਂ ਭੰਗੂ ਦੀ ਰੂਹ ਨੀ ਹੈ ?
ਭੰਗੂ ਸਾਬ

Preet Shayar Preet Shayar

ਛੱਡਣਾ ਤਾਂ ਤੈਨੂੰ

ਛੱਡਣਾ ਤਾਂ ਤੈਨੂੰ ਵੀ ਨਹੀਂ ਸੀ ਚਾਹੁੰਦੇ ਤੂੰ ਚਾਹ ਗੈਰਾ ਨਾਲ ਜੋ ਪੀਤੀ....

ਭੁੱਲ ਓ ਵੀ ਤਾਂ ਨਹੀਂ ਸਕਦੇ ਸੱਜਣਾਂ ਜੋ ਤੂੰ ਪ੍ਰੀਤ ਤਨੂੰ ਨਾਲ ਜੋ ਕੀਤੀ।।

✍️✍️

?????????? ?????.???? ?????????? ?????.????

ਜਿੰਦਗੀ ਦਾ ਤੁਜਰਬਾ

ਜਿੰਦਗੀ ਦਾ ਤੁਜਰਬਾ ਮੇਰਾ ਰਿਹਾ ਕੇ ਜੇ ਕੋਈ ਕਿਸੇ ਨੂੰ ਛੱਡ ਕੇ ਜਾਂਦਾ ਤੇ ਉਹ ਇਹ nhi ਸੋਚਦਾ ਕੇ ਮੇਰੇ ਜਾਣ ਤੋ ਬਾਦ ਇਹਦਾ ke ਬਣੂ ਕਿਊ ਕੀ ਜੇ ਕਿਸੇ ਨੂੰ ਇੰਨੀ ਫਿਕਰ ਹੋਵੇ ਤੇ ਉਹ kise ਨੂੰ ਛੱਡ ਕੇ ਨਾ ਜਾਵੇ.. 🙄🙄

?????????? ?????.???? ?????????? ?????.????

ਮਰਦ ਰੋਂਦਾ ਨੀਂ

ਮਰਦ ਰੋਂਦਾ ਨੀਂ ਕਿਉਕਿ ਪ੍ਰਮਾਤਮਾ ਮਰਦ ਨੂੰ ਕੁੱਛ ਜਿੰਮੇਵਾਰੀਆਂ ਦੇ ਕੇ ਭੇਜਦਾ ਹੈ...
ਤੇ ਸਾਰੀ ਉਮਰ ਨਿਬਾਹਦੇ ਲੰਗ ਜਾਂਦੀ ਆ ਤੇ ਕਯੀ ਵਾਰੀ ਪਰਿਵਾਰ ਵਾਲੇ ਕਹਿ ਦਿੰਦੇ ਨੇ ਤੂੰ ਸਾਡੇ ਲਯੀ ਕੀਤਾ ਕੀਂ ਆ
😔😔

?????????? ?????.???? ?????????? ?????.????

ਮੈ ਜ਼ਿੰਦਗੀ ਚੋਂ

ਮੈ ਜ਼ਿੰਦਗੀ ਚੋਂ ਇਕ ਗੱਲ ਨੋਟ ਕੀਤੀ ਆ
ਜੇ ਤੁਹਾਡੀ ਜੇਬ ਖਾਹਲੀ. ਤਾ ਲੋਕ ਤੁਹਾਡੇ ਤੋਂ
ਦੂਰੀ ਬਣਾ ਕੇ ਰੱਖਦੇ ਨੇ... 😔😔

Kulveer Singh Kulveer Singh

ਸਾਡੀ ਵੀ ਜਿੰਦਗੀ ਓ ਐ
ਜਿੱਥੇ ਰਾਹ ਨਾਂ ਸਾਹ
ਮਾਨ ਸਾਬ

?????????? ?????.???? ?????????? ?????.????

ਅੱਜ ਦੇ ਟਾਈਮ

ਅੱਜ ਦੇ ਟਾਈਮ ਚੋਂ ਪਤਾ ਨੀਂ ਕੌਣ ਕੀਤੇਹ ਸਡ ਜੇ
ਪਿਆਰ ਓਹਨਾ ਕੀ ਰੱਖੋਂ ਕੀ ਜਦੋਂ ਕੋਈ ਛੱਡ ਕਿ

ਜਾਏ ਤਾ ਤੁਸੀਂ ਆਪਣੇ ਆਪ ਨੂੰ ਸੰਬਾਲ ਸਕੋ..
🙏🙏





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ