ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪ੍ਰਦੇਸ਼ ਕਹਿ ਲੋ ਦੇਸ਼ ਕਹਿ ਲੋ
ਸਾਧਾਂ ਚ ਚੋਰ ਭਾਵੇਂ ਭੇਸ਼ ਕਹਿ ਲੋ
ਲੱਚਰਪੁਣਾ ਤਾਂ ਟਰੈਡਿੰਗ ਚ
ਮੇਰੀ ਗੱਲ ਕੋਈ ਕਰਦਾ ਨਹੀਂ
ਕਿਸਾਨ ਹਾਂ ਦਿਹਾੜੀਦਾਰ ਹਾਂ
ਸਾਡੇ ਨਾਲ ਸੱਚ ਲਈ ਕੋਈ ਖੜਦਾ ਨਹੀਂ
ਦੁੱਖਾਂ ਨੇ ਜ਼ਿੰਦਗੀ ਤ .. .. Read more >>
ਗੱਲ ਸੱਚ ਦੀ ਕਰਨੀ ਪੈਣੀ ਤੇ ਮੈਂ ਨੂੰ ਖ਼ੁਦ ਚੋਂ ਮਾਰਨਾ ਪੈਣਾ ,
ਦੇਸ਼ ਸੁਧਾਰਣ ਤੋਂ ਪਹਿਲਾਂ ਥੋਨੂੰ ਆਪਣਾ ਆਪ ਸੁਧਾਰਨਾ ਪੈਣਾ।
ਗਰ ਇਸ਼ਕ ਹੈ ਵਤਨ ਨਾਲ ਤਾ ਜੇਲ੍ਹ ਵੀ ਮਨਜੂਰ ਏ
ਸੱਚ ਨੂੰ ਚੋਟ ਦੇਣੀ, ਸ਼ੁਰੂ ਤੋ ਹੀ ਤਾਨਾਸ਼ਾਹ ਦਾ ਦਸਤੂਰ ਏ
ਮਰ ਜਾਵੇਗਾ, ਕੱਟ ਜਾਵੇਗਾ ਤਾਹਵੀ ਪਿੱਛੇ ਹੱਟਦਾ ਨਈ
ਇਹ ਇਨਕਲਾਬ ਦਾ ਆਸ਼ਕ ਹੈ, ਜੇਲ ਚ ਬੰਦ ਕੀਤੇ ਦੱਬਦਾ ਨਈ
ਹਾਏ ਉਏ ਮੇਰਿਆ,, ਢਾਡਿਆ ਰੱਬਾ!
ਕਿੱਥੋਂ ਤੱਕ ਸਾਡੀਆਂ ਰੋਟੀਆਂ ਖਿਲਾਰੀਆਂ ਨੇ।
ਇੱਕ ਪੇਟ ਦੀ ਖਾਤਰ ਛੱਡਣੇ ਪੈਂਦੇ ਭੈਣ ਭਾਈ,
ਸੱਭ ਛੱਡਣੀਆਂ ਪੈਂਦੀਆਂ ਰਿਸ਼ਤੇਦਾਰੀਆਂ ਨੇ।
ਸ਼ਾਮ ਪਵੇ ਤਾਂ ਲੋਕੀਂ ਪਰਤਣ ਘਰਾਂ ਨੂੰ,
ਸਾ .. .. Read more >>
ਝੂਠੇ ਕੀਰਨੇ ਪਾਓਂਦੀ ਹੈ ਦੁਨੀਆਂ ਮਰਨ ਤੋਂ ਬਾਅਦ
ਭੁੱਲ ਜਾਂਦੀ ਹੈ ਦੁਨੀਆਂ, ਸਿਵਾ ਠਰਨ ਤੋਂ ਬਾਅਦ !
ਲਾਸ਼ ਨੂੰ ਵੀ ਵੋਟਾਂ ਵਿਚ ਬਦਲਣਾ ਚਾਹੁੰਦੇ ਨੇ ਲੋਕ
ਰਾਜਨੀਤੀ ਨਾਂ ਕਰਨ ਦਾ ਐਲਾਨ ਕਰਨ ਤੋਂ ਬਾਅਦ !
ਅੱਜ ਕੱਲ ਹਰ ਕੋਈ ਭਗਤ ਸਿੰਘ ਨੂੰ ਚਾਹੁੰਦਾ ਤਾਂ ਹੈ ਪਰ ਘਰ ਜੰਮਣ ਤੋ ਡਰਦੇ ਨੇ
😙 ਵਾਹਿਗੁਰੂ ਜੀ❤
..........................
ਦਿੱਤੀ ਜ਼ੁਬਾਨ ਤੇ ਗਾਵਾਂ
ਮੈਂ ਗੁਣ ਉਸ ਦੇ
ਦਿੱਤੇ ਕੰਨ ਤੇ ਕੰਨਾਂ ਨਾਲ
ਸੁਣੀ ਜਾਂਵਾ 😌
ਵਾਹਿਗੁਰੂ ਜੀ ❤......
ਸਭੀ ਕਾ ਖੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ
ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜ੍ਹੀ ਹੈ।
ਇੱਕ ਘਰ ਦੀ ਧੀ ਅਤੇ ਭੈਣ ਦੀ ਆਈਡੀ 'ਤੇ ਟਿੱਪਣੀ ਕਰਦਿਆਂ, ਤੁਸੀਂ ਕਿ ਇਹ ਸਾਬਤ ਕਰਨਾ ਚਾਹੁੰਦੇ ਹੋ ਕਿ ਤੁਹਾਡੇ ਵਰਗਾ ਇਸ ਇਮਾਨਦਾਰ ਸੰਸਾਰ ਵਿੱਚ ਕੋਈ ਵੀ ਪੈਦਾ ਨਹੀਂ ਹੋਇਆ ਹੈ.
ਸਭ ਤੋਂ ਵੱਡੀ ਗਲਤੀ ਤੁਹਾਡੀ ਹੈ
ਮਨੁੱਖ ਇੱਕ ਮਨੁੱਖ ਵਿੱ .. .. Read more >>