ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਵੇਰ ਵੇਲੇ ਜੇ ਤੁਸੀਂ ਸਿਰਫ ਇੰਨਾਂ ਸੋਚ ਲਵੋ
ਕਿ ਕੱਲ੍ਹ ਦੀਆਂ ਅਸਫਲਤਾਵਾਂ ਤੋਂ ਸਿੱਖਣਾ ਹੈ
ਤੇ ਗਲਤੀਆਂ ਦੁਹਰਾਉਣੀਆਂ ਨਹੀਂ,
ਤਾਂ ਤੁਹਾਡੇ ਆਉਣ ਵਾਲੇ
ਸਾਰੇ ਦਿਨ ਹੌਲੀ-ਹੌਲੀ ਖੂਬਸੂਰਤ ਹੁੰਦੇ ਜਾਣਗੇ।
ਦੁਨੀਆਂ ਵਿੱਚ ਨੇ ਸੋਹਣੇ ਕੌਂਣ ਹੁੰਦੇ,
ਸੋਹਣਾਂ ਉਹ ਹੈ🙋♂
ਜੋ ਕਰਦਾ ਕੰਮ ਸੋਹਣੇ !❤
ਦਿਲਾਂ ਅੰਦਰ ਝਾਕਦਾ ਹੈ ਵਿਰਲਾ ਕੋਈ,🤷♂
ਰੱਤੂ ਇਥੇ ਵੇਖਦੇ ਨੇ ਬਹੁਤੇ ਚੰਮ ਸੋਹਣੇ !!🤗
ਗੁੱਡ ਮੋਰਨਿੰਗ ਦੋਸਤੋ......🌹🌹🌹🌹🌹
ਜੇ ਕੋਈ ਬੁਲਾਵੇ ਤਾਂ ਬੋਲ ਲਈ ਦਾ 😊
ਪਰ ਅਸੀਂ ਕਿਸੇ ਨੂੰ ਨਜਾਇਜ ਤੰਗ ਨਹੀ ਕਰਦੇ✍️
🌹ਗੁੱਡ ਮੋਰਨਿੰਗ ਦੋਸਤੋ🌹
ਸਾਂਭ ਕੇ ਰੱਖਿਆ ਕਰੋ ਇੱਜ਼ਤਾਂ ਆਪਣੀਆਂ....🌹
ਬਿਨਾਂ ਇੱਜ਼ਤਾਂ ਤੋਂ ਹੁਸਨ ਕਿਸੇ ਕੰਮ ਦਾ ਨਹੀਂ ਹੁੰਦਾ....🤗
🌹ਗੁੱਡ ਮੋਰਨਿਗ ਦੋਸਤੋ🌹
ਕੌਣ ਕਹਿੰਦਾ ਹੈ ਰੱਬ ਨਜ਼ਰ
ਨਹੀ ਆਉਂਦਾ ਸਿਰਫ ਰੱਬ ਹੀ ਤਾਂ ਨਜ਼ਰ ਆਉਂਦਾ ਹੈ ,
ਜਦੋਂ ਹੋਰ ਕੁਝ ਨਜ਼ਰ ਨਹੀ ਆਉਂਦਾ...🤗💖
🙏ਗੁੱਡ ਮੌਰਨਿੰਗ ਦੋਸਤੋ🙏
ਰੱਬਾ ਇਕ-ਇਕ ਕਰਕੇ ਸਭਨਾ ਨੂੰ ਤਾਰੀਂ
ਕੋਈ ਜ਼ਿੰਦਗੀ ਤੋਂ ਨਿਰਾਸ਼ ਨਾ ਰਹਿ ਜਾਵੇ
ਹਰ ਇਕ ਦੇ ਕਾਰਜ ਸਵਾਰੀਂਂ
Good Morning 🙏🙏🙏
ਗਿਰੇ ਹੋਏ ਲੋਕ ਸਾਨੂੰ ਗਿਰਾਓਣਾ ਨਹੀਂ ਭੁੱਲਦੇ
ਰੱਬ ਦੀ ਪੂਰੀ ਮਿਹਰ ਆ ਕਿ
ਅਸੀਂ ਮੁਸਕੁਰਾਓਣਾ ਨਹੀਂ ਭੁੱਲਦੇ...😊
ਕਿਸੇ ਹੋਰ ਵਰਗਾ ਬਣਨ ਦੀ ਕੋਸ਼ਿਸ਼ ਨਾਲੋਂ
ਖੁਦ ਦੇ ਕਿਰਦਾਰ ਨੂੰ ਐਨਾ ਕੁ ਨਿਖਾਰੋ
ਕਿ ਲੋਕ ਤੁਹਾਡੇ ਵਰਗੇ ਬਣਨ ਦੀ ਕੋਸ਼ਿਸ਼ ਕਰਨ
❤ ਗੁੱਡ ਮੋਰਨਿੰਗ ਐਵਰੀਵੰਨ😊
☹️ ਅੱਜ ਦਾ ਵਿਚਾਰ ☹️
***********************************
ਜਰੂਰੀ ਨਹੀਂ ਹਮੇਸ਼ਾ ਬੁਰੇ ਕਰਮਾਂ ਕਰਕੇ ਹੀ ਸਾਨੂੰ ਦੁੱਖ ਸਹਿਣ ਨੂੰ ਮਿਲੇ,ਕਈ ਵਾਰੀ ਹੱਦ ਤੋ ਜਿਆਦਾ ਚੰਗੇ ਹੋਣ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ........
Randhawa Saab ji