ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੋ ਖੁਸ਼ੀਆਂ ਨਾਲ ਲਿਓਂਦੀ ਹੈ,
ਤੇਰੇ ਲਈ ਮੈਂ ਉਹ ਰੁੱਤ ਹੋਵਾਂ।।
ਹਰ ਜਨਮ ਬਣੇ ਤੂੰ ਮਾਂ ਮੇਰੀ,
ਹਰ ਜਨਮ ਮੈਂ ਤੇਰਾ ਪੁੱਤ ਹੋਵਾਂ।।
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....
ਪਿਓ ਬਿਨਾਂ ਨਾ ਕੋਈ ਤਾਜ ,
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....
ਪਿਓ ਦੇ ਸਿਰ ਤੇ ਰਾਜ
ਜਦ ਕੋਈ ਰੁੱਖ ਝੁਲਣ.
ਤਾਂ ਤੇਜ਼ ਵਗਣ ਹਵਾਵਾਂ..
ਰੁੱਖਾਂ ਦੀ ਛਾਂ ਹੁੰਦੀ ਮਾਵਾਂ ਵਰਗੀ..
ਬਸ ਰੱਬਾ ਵਸਦੀਆਂ ਰਹਿਣ ਇਹ ਹਵਾਵਾਂ.
ਤੇ ਸਭ ਦੀਆਂ ਮਾਵਾਂ.......
ਬਾਪੂ ਨਾਲ ਸਰਦਾਰੀ.........
ਬੇਬੇ ਜਾਨ ਤੋਂ ਵੀ ਪਿਆਰੀ.......
ਬਾਕੀ ਦੋਗਲੀ ਦੁਨੀਆਂ.........
ਕਦੇ ਸਿਰ ਨਹੀਂ ਚਾੜੀ.........
ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਹਵਾਵਾਂ ਵਰਗੇ,
ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ,
ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ
ਹੱਥ ਮਾਂ ਦੀਆ ਦੁਆਵਾਂ ਵਰਗੇ
ਮਾਂ ਦਾ ਪਿਆਰ ਮਿਲਦਾ ਹੈ ਨਸੀਬ ਵਾਲਿਆਂ ਨੂੰ,
ਦੁਨੀਆਂ ਵਿੱਚ ਨਹੀਂ ਇਸਦਾ ਬਜ਼ਾਰ ਹੁੰਦਾ.!
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਹਰ ਰਿਸ਼ਤਾ ਨਹੀਂ ਇਨ੍ਹਾਂ ਵਫ਼ਾਦਾਰ ਹੁੰਦਾ..!!
ਸੱਚ ਬੇਬੇ ਮੈਨੂੰ ਕਹਿੰਦੀ ਸੀ .....
ਹੁੰਦੀਆ ਨੇ ਬਾਹਲਿਆ ਏ ਤੇਜ ਕੁੜੀਆ ...
ਦਿਲ♥️ ਨਾਲ਼ ਟਾਵੇ ਟਾਵੇ ਜੁੜਦੀ ....
ਹੁੰਦੀ ਪੈਸੇ 👍 ਦੇ ਨਾਲ ਇਹ ਅਟੇਚ ਕੁੜੀਆ 💔💔💔
ਭਰਾ👦 ਨਹੀਂ ਤੇ ਬਾਂਹ💪 ਨਹੀਂ...👳ਬਾਪ ਨਹੀਂ ਤੇ ਸਿਰ ਤੇ🌈 ਅਸਮਾਨ ਨਹੀਂ...ਪਰ ਜੇ ਮਾਂ ਨਹੀਂ ਤਾਂ ਫਿਰ ਧਰਤੀ 🌍ਤੇ ਕੋੲੀ ਥਾਂ ਨਹੀਂ...
#Gursewak Sandhu
Cnt 9855192943
ShareChat:-@sandhu98
ਹਜੇ ਤਾ ਬੇਬੇ ਬਾਪੂ ਸਿਰ ਤੇ
ਮੌਜਾ ਂਈ ਲੁੱਟਦੇ ਹਾ
ਅਸਲ ਜ਼ਿੰਦਗੀ ਨਾਲ ਵਾਹ ਤਾ
ਉਦੋਂ ਪੈਣਾ ਜਦੋਂ ਜ਼ੁੰਮੇਵਾਰੀਆਂ
ਨਿਭਾਉਣ ਦੀ ਵਾਰੀ ਆਉਣੀ ਂਆ
Gursewak Sandhu
Cnt.No 9855192943
ShareChat:-@sandhu98