ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ??? . ਜਦੋਂ…? . . . . . . . . . . .
ਓਹ ਮੈਨੂੰ ਕਹੂਗੀ ..?
ਜੀ ਰੋਟੀ ਖਾ ਲਓ ਨਹੀਂ ਤਾਂ..
ਮੈਂ ਵੀ ਨੀ ਖਾਣੀ
ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਕਰੀ ਨਾ,
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ,
ਐਵੇਂ ਬਹੁਤਾ ਤੰਗ ਕਰੀ ਨਾ…
ਛੇਤੀ – ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ . . .
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ
ਨੀ ਮੈਂ ਰਾਹੀ ਛੋਟਿਆਂ ਰਾਹਾਂ ਦਾ,
ਕਿਤੇ ਕਰ ਨਾ ਜਾਵੀਂ #cheat ਕੁੜੇ,
ਤੂੰ #Tom ਜਿਹੀ ਲੜਾਕਣ ਏ.
ਮੈਂ #Jerry ਜਿਹਾ #sweet ਕੁੜੇ...
ਨਾ ਟੌਹਰੀ ਆਂ ਤੇ ਨਾ ਸਾਦੇ ਆਂ 😍
ਨਾ ਮਸ਼ਹੂਰ ਤੇ ਨਾ ਦਾਗੀ ਆਂ.💞
ਰੰਗ ਕਣਕਾਂ ਦੇ ਨਾਲ ਦਾ ਸਾਂਵਲਾ,
ਨਾ ਕਾਲੇ ਆਂ ਤੇ ਨਾ ਗੁਲਾਬੀ ਆ💕😘💞
#ਰੰਗ ਦਾ Brown ਮੁੰਡਾ ਨੇਚਰ ਦਾ #ਕੂਲ ਆ..😊
#ਤੱਕਦਾ ਨੀਂ ਮੁੜਕੇ #ਇਹ ਪਹਿਲਾਂ ਦਾ #ਅਸੂਲ ਆ..😉😎
ਸਰਦਾਰੀ ਦਾ ੲੇ ਫੈਨ ਮੁੰਡਾ ਮੁੱਢ ਤੋ
💃ਕੁੜੀ ਮੁੰਡੇ ਦੀ ਹੀ ਫੈਨ ਹੋ ਗਈ,
ਗੱਲਾ ਮਿੱਠੀਅਾ👌 ਤੇ ਪਹਿਲਾਂ ਹੀ ਸੀ ਮਾਰਦੀ ,
ਮਰਜਾਣੀ ਫੋਟੋ ਦੇਖ ਕੇ ਸ਼ਦੈਣ ਹੋ ਗਈ 😊😊
.
Cool ਜਿਹਾ ਸੁਭਾਅ ਤੇਰੇ ਯਾਰ ਦਾ😀😀
Fool ਜਿਹਾ ਨਾ ਸਮਝੀ .
ਲੱਖਾਂ ਵਿਚੋ ਇਕ ਆ, ਫਜੂਲ ਜਿਹਾ ਨਾ ਸਮਝੀ
#ਚਾਅ ਨਹੀੳੁ🏍ਗੇੜੀ ਕਿਸੇ👩🏻 #ਕੁੜੀ ਪਿੱਛੇ ਲਾਉਣ ਦਾ
#ਮਿਤਰਾ😎ਨੂੰ ਸ਼ੋਕ ਫੋਟੋ📸# ਚੱਕਮੀ👌ਜਹੀ ਪਾਉਣ ਦਾ..