ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਲੋਕੀ ਆਖਦੇ ਬੇਰੰਗ ਪਰ ਰੰਗੀਨ ਬੜੇ ਆਂ।
ਅਸੀਂ ਵੇਖਣ ਨੂੰ ਦੇਸੀ ਪਰ ਛੌਕਿਨ ਬੜੇ ਆਂ।
ਜ਼ਿੰਦਗੀ ਸ਼ਿਖਾ ਰਹੀ ਹੈ ਕਿ ਦੇ ਨਾਲ਼ ਕੀਮੇ ਚੱਲਣਾ💯✅️
ਜੇ ਖਿਤਾਬਾਂ ਚੋਂ ਸਿੱਖਣ ਨੂੰ ਮਿਲਦਾ ਤਾਂ ਕੱਦੋਂ ਦੇ ਸੰਬਲ ਜਾਣਾ💯ਪ੍ਰੀਤ ❤️
ਇਹ #ਜ਼ਿੰਦਗੀ ਏਨੀ ਛੌਟੀ ਏ,
ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ' ਸਿਰਫ ਤੇਰੇ' ਹਾਂ,
ਕਿਤੇ ਇਹ ਸਮਝਾਉਣ ਚ ਨਾਂ #ਲੰਘ ਜਾਵੇ....
❤💑💗🌹
❥ਦੁੱਖ #ਮਿਲੇ ਭਾਵੇਂ ਸੁੱਖ #ਮਿਲੇ ❣️
#ਦਿਲ ਸਦਾ ਹੀ ਸ਼ੁਕਰਗੁਜ਼ਾਰ #ਰੱਖੀਦੇ ਨੇ🙏..!!
ਦਰਦ #ਬੇਸ਼ੁਮਾਰ ਭਾਵੇਂ ਦੇਵੇ #ਜ਼ਿੰਦਗੀ💯
#ਚਿਹਰੇ ਤੇ ਹਾਸੇ ਬਰਕਰਾਰ #ਰੱਖੀਦੇ ਨੇ💯..!!
👉 ❥ਅੱਜ ਦੇ #ਜ਼ਮਾਨੇ ਵਿੱਚ ਥੋੜ੍ਹਾ
ਆਕੜ ਕੇ #ਜਿਉਣਾ ਸਿੱਖ ਲਵੋ
ਫੁੱਲਾਂ ਵਰਗੇ ਦਿਲ ਲੈਕੇ ਤੁਰੋਗੇ
ਤਾਂ #ਦੁਨੀਆ ਤੋੜਦੀ ਹੀ ਰਵੇਗੀ ❣️
#ਨਸੀਬ ਚੰਗੇ ਨਾ ਹੋਣ ਤਾਂ #ਖੂਬਸੂਰਤੀ ਦਾ ਕੀ ਫਾਇਦਾ
ਦਿਲਾਂ❤️ ਦੇ #ਬਾਦਸ਼ਾਹ ਅਕਸਰ ਫੱਕਰ ਬੰਦੇ ਹੁੰਦੇ ਨੇ👑
ਲਾਇਆ ਬੁਹਤਿਆ ਨੇ ਜ਼ੋਰ 😇
ਚੀਜ਼ ਮਿਲੀ ਨੀ ਕੋਈ ਹਾਣ ਦੀ 🌷
ਸੋਚ ਸਾਡੀ ਸਾਫ ਰਜਾ ਬਾਬੇ ਦੀ ਆ ਮਾਣਦੀ
ਬੰਦਾ ਚੰਗਾ ਮਾੜਾ ਅੱਖ ਭੀੜ ਚੌ ਪਛਾਣਦੀ
ਤੂੰ ਗੱਬਰੂ ਨੂੰ ਬੀਬਾ ਹਜੇ ਖੁੱਲ ਕੇ ਨੀ ਜਾਂਣਦੀ
😇😇😇😌😌😌
ਕੋਈ ਕੀ-ਕੀ ਦੱਸੇ ਜ਼ੁਬਾਨੋਂ ਬੋਲ ਕੇ
ਕੀ-ਕੀ ਜਰਿਆ ਹੁੰਦਾ ਏ
ਐਵੇਂ ਨੀਂ ਜਿਉਂਣਾ ਆ ਜਾਂਦਾ
ਹਰ ਦਿਲ ਅੰਦਰ ਕੁਝ ਤਾਂ ਮਰਿਆ ਹੁੰਦਾ ਏ
ਵਕ਼ਤ ਹੀ ਮਾੜਾ ਆਇਆ ਸੱਜਣਾ
ਪਰ ਗਰੀਬ ਥੋੜੀ ਆ,
ਮੰਨਿਆ ਹਰ ਕਿਸੇ ਨਾਲ ਹੱਸਕੇ ਮਿਲਦੇ ਆ
ਪਰ ਹਰ ਇੱਕ ਦੇ ਕਰੀਬ ਥੋੜੀ ਆ
😌😌