ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਮਾਲ ਕਰਦੇ ਨੇ ਸਾਡੇ ਨਾਲ ਨਫਰਤ ਕਰਨ ਵਾਲੇ.
.ਮਹਿਫ਼ਿਲਾਂ ਖੁਦ ਰੱਖਦੇ ਨੇ
ਤੇ ਚਰਚੇ ਸਾਡੇ ਕਰਦੇ ਨੇ...
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ..
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ..
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ..
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..
ਨਾਂ ਹੀ😶 ਦੋਗਲੇ ਲੋਕੀ🤐 ਪਸੰਦ ਆ
ਤੇ ਨਾ 💀ਹੀ ਕਦੇ🙏 ਹੋਣਗੇ
so fake🕴 people stay
🙅♂️away from me...Hanjra
ਖੁਦ ਨਾਗ ਛੇੜਕੇ ਆਖਣ ਸਾਡੇ ਲੜਿਆ ਕਿਉਂ ,
ਇਹ ਨੀ ਸੋਚਦੇ ਪੈਰ ਪੂਛ ' ਤੋਂ ਧਰਿਆ ਕਿਉਂ
🤘ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ
ਆ..!! 🤔ਉਹ ਗੱਲ ਵੱਖਰੀ ਆ..!!
😊ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ..!!
🤗ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!!
________hnjra
ਸੱਭ ਤੋ ਵੱਡਾ ਹਥਿਆਰ ਦਿਲ ਹੈ,
ਜੇ ਇਹ ਨਾ ਕੰਬਿਆ ਤਾ ਸਾਰੀ ਦੁਨੀਆਂ ਕੰਬੋ ਗੀ
ਜੈ ਸ਼ੰਕਰ 🙏
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ 🦅
हमारा शौक तो तलवार रखने का है
बन्दूक के लिए तो बच्चे भी ज़िद करते हैं.Deep✍️
Munna lot aya hai hum🤨🤨💪
👉#हम _थोड़ी सी #Style क्या #मारे.. #दुश्मनों की #_आँखे 👀 #बड़ी हो गयी..😲
#अभी तो #_Entry 🙋 मारी हैं.. आगे-आगे #Dekho🔫 #होता हैं क्या❓
Deep