ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਹ ਕੱਪੜੇ ਲੀੜੇ ਬਾਪੂ ਦੇ
ਮੈਂ ਆਪ ਕਮਾਇਆ ਕੱਖ ਨਹੀਂ
ਹੁਣ ਸਮੇਂ ਦੇ ਹਲਕ ਵਿੱਚ ਗੁੱਠਾ ਦੇਣਾ
ਇਥੇ ਸੋਖੇ ਮਿਲਦੇ ਹੱਕ ਨਹੀਂ
BeiMaan 8284066862
ਤੇਰੀਆਂ ਦੁਆਵਾਂ ਮਾਏ ਦੀਵੇ ਵਾਂਗ ਜਗੀਆਂ,
ਇਕ ਵਾਰੀ ਦਿਤੀਆਂ ਤੇ ਸੋ ਬਾਰ ਲੱਗੀਆਂ
🙏🙏🙏
. 😍ਪਿਅਾਰ ਤਾਂ ਮਾਪਿਅਾ ਦਾ ਨੀ ਮੁੱਕਦਾ 😍॥
😅ਅਸੀਂ ਕਿੳੁ ਭੱਜੀੲੇ 😏ਕਿਸੇ ਦੇ ਝੂਠੇ ਪਿਆਰ ਲਈ
ਬੇਬੇ ਹੌਂਸਲਾ ਨਾ ਹਾਰੀ ਮੇਰੀ ਮਿਹਨਤ ਆ ਜਾਰੀ
ਸਭ ਖੜਨਗੇ ਪਿੱਛੇ ਜਦੋ ਆਗੀ ਮੇਰੀ ਵਾਰੀ
ਜਿਹੜੇ ਪਿੱਠ ਪਿੱਛੇ ਕਰਦੇ ਨੇ ਟਿਚਰਾਂ
ਸਲੂਟ ਓਨਾਂ ਤੋਂ ਮਰਾਇਆ ਕਰੂਗਾਂ
ਥੋੜ੍ਹਾ #time ਬੇਬੇ ਹੋਰ #wait ਕਾਰਲਾ
ਆ ਪੁੱਤ ਤੇਰਾ TV 📺 ਤੇ ਆਇਆ ਕਰ .. .. Read more >>
ਬਾਪੂ ਨੇ ਕਿਹਾ ਸੀ 1 ਵਾਰ ਕੋਲ ਸੱਦ ਕੇ
ਖਾ-ਪੀ ਪੁੱਤਰਾ ਬੇਸ਼ੱਕ ਰੱਜ ਕੇ ,
ਛੱਟਿਆ ਨਾ ਜਾਂਵੀ ਪਿੱਛੇ ਅੱਲੜਾਂ ਦੇ ਲੱਗ ਕੇ
ਸਾਰੇ ਕੰਮ ਕਰੀਂ 1 ਆਸ਼ਕੀ ਨੂੰ ਛੱਡ ਕੇ
ਬਾਬੁਲ ਦੇ ਸੀਨੇ ਲੱਗ ਜੋ ਨੀਦ ਪਾਈ ਆ
ਉਹ ਮਖ਼ਮਲੀ ਗੱਦਿਆ ਤੇ ਕਿੱਥੇ ਆਈ ਆ
😍😍😍😍
ਇੱਕ ਰੱਬ ਚ 🙏BELIEVE
#ਮਾਂ 👪ਬਾਪ ਨੇ 😍ਕਰੀਬ
ਝੂਠੀ ☝ਕਰੀਦੀ ਨੀ ਕਿਸੇ ਨੂੰ 🙋♂ਸਲਾਮ ਬੱਲਿਆ....
BeiMaan...
ਮੈਂ ਤੇ ਬਾਪੂ
ਇੱਕ ਵਾਰ ਦੀ ਗੱਲ ਮੈਂ ਤੇ ਮੇਰਾ ਬਾਪੂ ਕਿਤੇ ਟੂਰ ਤੇ ਗਏ !ਰਸਤੇ ਚ ਸਾਨੂ ਹਨੇਰਾ ਹੋ ਗਿਆ ! ਅਸੀਂ ਟੈਂਟ ਲਗਾਇਆ ਤੇ ਸੋ ਗਏ !
ਅੱਧੀ ਕੁ ਰਾਤ ਨੂੰ ਬਾਪੂ ਜੀ ਨੇ ਮੈਨੂੰ ਜਗਾਇਆ ਤੇ ਪੁੱਛਿਆ , ਪ੍ਰਤਾਪਿਆ ਦੱਸ ਉੱਪ .. .. Read more >>
ਬਚਪਨ ਵਿੱਚ ਬੇਬੇ ਬਾਪੂ ਦਾ
ਡਰ ਹੀ ਵੱਖਰਾ ਹੁੰਦਾ ਸੀ
ਰੱਬ ਦੇ ਨਾਮ ਤੋ ਤਾਂ ਬਾਅਦ
ਵਿੱਚ ਡਰਨ ਲੱਗੇ...
BeiMaan...