ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੇਰੇ ਕੋਲ ਬਹੁਤੀ ਦੌਲਤ ਨਹੀਂ ਹੈ
ਪਰ ਪਿਆਰ ਨਾਲ
ਸਾਰੀ ਦੁਨੀਆ ਖਰੀਦਣ ਦੀ ਕਾਬਲੀਅਤ ਹੈ..!! ✅
ਸਾਦਗੀ ਹੋਵੇ ਜੇ ਲਫ਼ਜ਼ਾਂ ਵਿੱਚ ,
ਤਾਂ
ਇੱਜਤ "ਬੇਪਨਾਹ”
ਤੇ ਦੋਸਤ “ਲਾਜਵਾਬ” ਮਿਲ ਹੀ ਜਾਂਦੇ ਨੇ 🌹
ਏ ਦੋਗਲਿਆਂ ਨਾਲੋਂ ਤਾਂ ਅਸੀਂ ਇੱਕਲੇ ਚੰਗੇ ਆ🥀🥀
ਬਾਹਲੀ ਸਿਆਣੀ ਦੁਨੀਆਂ ਚ ਅਸੀਂ ਝੱਲੇ ਈ ਚੰਗੇ ਆ🍂🍂
ਹਰ ਕੋਈ ਸੁਪਨਾ ਸਜਾਉਂਦਾ ਏ ਰੂਹ ਦੇ ਹਾਣੀ ਦਾ, ਪਾਕ-ਪਵਿੱਤਰ ਸਕੂਨ ਜਿਵੇਂ ਗੁਰੂ ਦੀ ਬਾਣੀ ਦਾ।
ਰੱਬ ਘਾਟ ਕਿਸੇ ਦੀ ਪਾਵੇ ਨਾ ਆਖ਼ਿਰ,
ਅੰਤ ਸੋਹਣਾ ਹੀ ਹੋਵੇ ਸਭ ਦੀ ਕਹਾਣੀ ਦਾ।
ਅੱਖਾਂ ਵੀ ਓਹੀ ਖੋਲਦੇ ਆ,
ਜਿੰਨਾ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਹੋਵੇ❣️❣️
ਘਰ ਪਹੁੰਚ ਕੇ ਫੋਨ ਕਰਦੀ
ਇਹ ਕਹਿਣ ਵਾਲਿਆ ਨੂੰ ਭੁੱਲ ਕੇ ਵੀ ਕਦੇ ਗਵਾਇਓ ਨਾ🙏🤗
#ਗੁਰੀ ਸੰਧੂ
7087847889
ਖਵਾਹਿਸ਼ਾਂ ਘੱਟ ਹੋਣ ਤਾਂ ਨੀੰਦ ਪੱਥਰਾਂ ਤੇ ਆ ਸਕਦੀ ਹੈ,
ਨਹੀਂ ਤਾਂ ਵਿਛੌਣਾ ਮੱਖਮਲ ਦਾ ਵੀ ਚੁੱਭਦਾ ਬੜਾ ਹੈ...
ਛੱਪੜਾਂ ਵਿਚ ਸਮੁੰਦਰੀ ਛੱਲਾਂ ਕਿਥੇ ਬਣਦੀਆਂ ਨੇ
.....
ਦੂਜੀ ਵਾਰੀ ਪਹਿਲੀਆਂ ਗੱਲਾਂ ਕਿਥੇ ਬਣਦੀਆਂ ਨੇ
ਸੱਚ ਨੂੰ ਤਮੀਜ਼ ਹੈਨੀ ਗੱਲ ਕਰਨ ਦੀ
ਝੂਠ ਨੂੰ ਦੇਖ ਕਿੰਨਾ ਮਿੱਠਾ ਬੋਲਦਾ
#ਗੁਰੀ ਸੰਧੂ
7087847889