ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
'ਸਮਾਂ 🕝 ਆਉਣ ਦੇ ਰਕਾਨੇ👸 ਸਾਰੇ ਕੱਢ ਦਊਗਾ ਵੈਮ ਨੀ ,
ਮੁੰਡਾ ਹੋਲੀ ਹੋਲੀ ਹੋਈ ਜਾਂਦਾ ਪਹਿਲਾ ਨਾਲੋ ਕੈਮ👌ਨੀ'😉
ਪਿੰਡਾ ਦੇ ਮੁੰਡਿਆ ਦੇ ਰੰਗ ਕਾਲੇ ਹੁੰਦੇ ਨੇ,,
ਗੋਰੇ ਚਿੱਟੇ ਬੀਬਾ ਬਸ ਲਾਲੇ ਹੁੰਦੇ ਨੇ..
ਉਹ ਰੱਖਦੇ ਨੇ ਕਰਕੇ ਕਲੀਨ ਛੇਵ,,,
ਪਿੰਡਾ ਵਾਲੇ ਬੀਬਾ ਮੁੱਛਾਂ ਵਾਲੇ ਹੁੰਦੇ ਨੇ...!
ਮੁੰਡਾ ਦਬ ਜਾਊਗਾ 💪
ਕਈਆਂ ਨੂੰ ਸੀ🤔ਵਹਿਮ ਹੋ ਗਿਆ,👌..
😉ਟਾਇਮ ਬਾਬੇ ਨੇ🙏ਲਿਆਤਾ
ਮੁੰਡਾ ਕੈਮ😍ਹੋ ਗਿਆ..
ਇੱਕ ਤੇਰੇ ਨਾਲ ਅੜੈ ਹਾਂ ,
ਜਣੀ – ਖਣੀ ਤੋਂ ਮੈਂ ਅੜਦਾ ਨੀ ,
ਮੁੱਖ ਤੇਰਾ ਵੇਖੇ ਬਿਣ ,
ਸਾਡਾ ਦਿਨ ਚੜਦਾ ਨੀ ...
ਮੇਰਾ ਬਾਪੂ👳 ਤੇ ਮੈਨੂੰ ਰਾਤ ਨੂੰ ਵੀ ਨੀ ਸੌਣ😑 ਦਿੰਦਾ.. . Miss Callan📲 ਮਾਰ ਮਾਰ ਚੈੱਕ ਕਰਦਾ ਰਹਿੰਦਾ
ਕਿਤੇ ਕੁੜੀਆਂ💁 ਨਾਲ ਨਾ ਗੱਲਾਂ👄ਕਰਦਾ ਹੋਵੇ.
ਇੱਕ ਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ..
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ...😘
ਮੁਢੋ ਅਾ ਸ਼ਰੀਫ ਮੁੰਡਾ ਪੁੱਠਾ ਕਰਦਾ ਨਾ ਕਾਰਾ ਨੀ
ਚੰਗਿਆਂ ਨਾ ਚੰਗਾ ਮੁੰਡਾ ਮਾੜਿਆ ਨਾਲ਼ ਮਾੜਾ ਨੀ...
ਪਿੰਡ ਕੀਤੀ #єитяу🛣ਵਲੈਤ ਭੁੱਲ🤔ਗਈ
ਸਿਰੇ👌ਦੀ #ѕтуLσ👱🏻♀️ਜੱਟ ਉੱਤੇ ਡੁੱਲ😍 ਗਈ__
ਯਾਰੀ ਸਾਡੇ ਨਾਲ ਰੱਖ ਫਨ ਵਾਸਤੇ,😁😂
ਬਿਜ਼ੀ ਹੋਰਾਂ ਨਾਲ ਰਹਿੰਦੀ ਸੀ_😬😠
ਨੀ ਜੀਹਨੂੰ ਮੋਢਾ ਮਾਰ ਇੱਕ ਪਾਸੇ ਕਰਤਾ,😅
ਓਹਨੂੰ ਪੰਜ ਵਜੇ ਗੁਡ-ਮੋਰਨਿੰਗ ਕਹਿੰਦੀ ਸੀ__