ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Deepu Singh Deepu Singh

ਰੁੱਤਬਿਆ ਨੂੰ ਮਸ਼ਹੂਰੀ

ਰੁੱਤਬਿਆ ਨੂੰ ਮਸ਼ਹੂਰੀ ਦੀ ਲੋੜ ਨੀ
ਸਾਡਾ ਨਾਮ ਲੈ ਕੇ ਕੰਮ ਕੱਢਣ ਵਾਲੇ ਸਭ ਜਾਣਦੇ ਨੇ

Team_Arora31 Team_Arora31

ਸਾਡਾ ਹਿਸਾਬ ਤਾਂ

ਸਾਡਾ ਹਿਸਾਬ ਤਾਂ ਰੱਬ ਨੇ ਲੈਣਾ,
ਫਿਰ ਕਿਓ ਅਸੀ ਕਿਸੇ ਦੀ ਆਕੜ ਝੱਲੀਏ।🤨🤨
🙈✍️ਅਰੋੜਾ🙈

shayari4u shayari4u

ਕਦੇ 🕺ਰੱਖੀਏ ਨਾ🕴️

ਕਦੇ 🕺ਰੱਖੀਏ ਨਾ🕴️ ਵਹਿਮ
ਦਿਨ 🕺ਲੰਘੀ ਜਾਣ 🤸ਕੈਮ
ਧਿਆਨ 👈ਦਈਏ ਨਾ👎 ਜਣੇ-ਖਣੇ🤙ਤੇ
ਏਨਾ 🖕ਸਾਡੇ 🤘ਕੋਲ ਹੈ ਨੀ 👍ਟਾਈਮ

Arsh Sidhu Arsh Sidhu

ਮੈਨੂੰ ਚੁੱਪ ਦੇਖ

ਮੈਨੂੰ ਚੁੱਪ ਦੇਖ ਕੇ ਵਾਲਾ ਹਵਾ ਚ ਨਾ ਉੱਡੀ ਮਿੱਤਰਾ☠️,
ਤੈਨੂੰ ਏਨੀ ਆਕੜ ਦਖਾਉਣੀ ਨੀ ਆਉਂਦੀ, ਜਿੰਨੀ ਮੈਨੂੰ ਭੰਨਣੀ ਆਉਂਦੀ ਆ 🔫

Team_Arora31 Team_Arora31

ਚੰਗਾ👌 ਬੋਲੋਗੇ ਤਾਂ

ਚੰਗਾ👌 ਬੋਲੋਗੇ ਤਾਂ Respect🙏 ਕਰਵਾ ਲੋਗੇ।
ਮਾੜਾ ਬੋਲੋਗੇ ਤਾਂ ਐਵੇਂ ਮਾਰ 🤨ਵੀ ਖਾ👊 ਲੋਗੇ।
✍️#Team_Arora31

Team_Arora31 Team_Arora31

ਕੁੱਝ ਲੋਕ ਦੁਨੀਆ

ਕੁੱਝ ਲੋਕ ਦੁਨੀਆ ਤੇ ਮੱਚਣ ਲਈ ਆਉਂਦੇ ਆ 🔥🔥,
ਓਹਨਾ ਦਾ dream ਮੱਚਣਾ ਹੀ ਹੁੰਦਾ ।🔥🔥
#Vikram_kakkar_arora

Team_Arora31 Team_Arora31

ਤੇਰਾ ਤਾਂ ਅਜੇ

ਤੇਰਾ ਤਾਂ ਅਜੇ ਦਿਲ ਟੁੱਟਿਆ,
ਸੁਧਰ ਜਾ ਛੋਟੇ,
ਨਹੀਂ ਤਾਂ ਅਸੀਂ ਲੱਤਾਂ ਤੋੜਾ ਗੇ...😎
#team_arora31

kamboj_ ravi kamboj_ ravi

ਅਸੀਂ ਆਪਣੀ ਰਜ਼ਾ

ਅਸੀਂ ਆਪਣੀ ਰਜ਼ਾ ਵਿੱਚ ਰਹੀਏ...
ਕੋਈ ਸਾਨੂੰ ਕੀ ਕਹਿੰਦਾ ਓਹਦੀ ਪ੍ਰਵਾਹ ਨੀ...
ਅਸੀਂ ਆਪਣੇ ਸਿਰ ਤੇ ਬੌਕ਼ ਦੇ ਆਂ...
ਸਾਨੂੰ ਕਿਸੇ ਲੰਡੂ ਦੇ ਸਹਾਰੇ ਦੀ ਲੋੜ ਨੀ...।

##_✍️ravi_##

Prabhjeet Singh Prabhjeet Singh

ਮੈਂ ਤਾਂ ਠੰਡਾ

ਮੈਂ ਤਾਂ ਠੰਡਾ ਈ ਰਹਿਣਾ ਮਿੱਤਰਾਂ ਅੱਗ 🔥 ਤਾਂ ਸਾਡੇ ਤੋਂ ਸੜਨ🏌️ ਆਲਿਆਂ ਦੇ ਲੱਗਦੀ ਆ 👿





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ