ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

BeiMaan BeiMaan

ਬੇਬੇ ਬਾਪੂ ਕਹਿੰਦੇ

ਬੇਬੇ ਬਾਪੂ ਕਹਿੰਦੇ ਪੁੱਤ ਸਾਡਾ ਸੋਨੇ ਦਾ ਗਹਿਣਾ..
ਬੁੱਢੇ ਵਾਰੇ ਕੰਮ ਆਉਗਾ..love u a ਤੁਹਾਨੂੰ ਬੇਬੇ ਬਾਪੂ
BeiMaan....

BeiMaan BeiMaan

ਹੁਸਨਾ ਦੀ ਰੱਖਦਾ

ਹੁਸਨਾ ਦੀ ਰੱਖਦਾ ਨਾ ਭੁੱਖ ਬੱਲੀਏ
ਮਾਪਿਆ ਚ ਵਸਦੀ ਏ ਜਾਨ ਮੁੰਡੇ
ਦੀ...... BeiMaan 8284066862

Jaspreet Singh Jaspreet Singh

ਮੈਂ ਏਦਾ ਦਾ

ਮੈਂ ਏਦਾ ਦਾ ਕੋਈ ਸ਼ੌਂਕ
ਨਹੀਂ ਰੱਖਦਾ
ਜਿਸ ਨਾਲ ਮੇਰੇ ਬਾਪੂ ਦੀ
ਮੁੱਛ ਨੀਵੀਂ ਹੋਵੇ ..rj

sukha sukha

ਲੋਕਾ ਦੀਆ ਸਹੇਲੀ Kiss

ਲੋਕਾ ਦੀਆ ਸਹੇਲੀ
Kiss 😘ਕਰਕੇ ਕਹਿਦੀਆ
ਲਵ ਯੂ ਜਾਨ__
ਸਾਡੀ ਤਾ ਕੋਈ
ਸਹੇਲੀ ਵੀ ਹੈਨੀ__
ਸਾਡੀ ਤਾ ਬੇਬੇ ਮੱਥੇ ਤੇ
Kiss 😋ਕਰਕੇ ਕਹਿਦੀ ” ਪੁੱਤ ਤੂੰ ਤਾ ਮੇਰੀ
ਜਾਨ ਆ
ਲਵ ਯੂ Bebe_...... Sukha//8847203031

BeiMaan BeiMaan

ਜੇਬ ਖਾਲੀ ਹੋਵੇ,💰ਫਿਰ

ਜੇਬ ਖਾਲੀ ਹੋਵੇ,💰ਫਿਰ ਵੀ ਮਨਾਂ ਕਰਦੇ ਨਹੀਂ ਦੇਖਿਅਾਮੈਂ ਅਾਪਣੇ 👴’ਬਾਪੂ’ ਤੋਂ ਅਮੀਰ ਇਨਸਾਨ ਅੱਜ ਤੱਕ ਨਹੀਂ ਦੇਖਿਅਾ....ਲਵ ਜੂ ਬਾਪੂ ਜੀ 💕😘😘😍
BeiMaan....

BeiMaan BeiMaan

ਰੱਬਾ ਉਮਰ ਵਧਾ✒

ਰੱਬਾ ਉਮਰ ਵਧਾ✒ ਦੇ ਬੇਬੇ ਬਾਪੂ👳ਦੀ
ਆਪਾਂ ਵਾਧਾ ਘਾਟਾ✂ ਕਰ ਲਾ ਗੇ ਮੇਰੇ🙏 ਆਲੀ ਚੋਂ
ਲਵ ਯੂ ਬੇਬੇ ਬਾਪੂ😘😘😘
BeiMaan

BeiMaan BeiMaan

ਲੋਕਾ ਦੀਆ ਸਹੇਲੀ Kiss

ਲੋਕਾ ਦੀਆ ਸਹੇਲੀ
Kiss 😘ਕਰਕੇ ਕਹਿਦੀਆ
ਲਵ ਯੂ ਜਾਨ__
ਸਾਡੀ ਤਾ ਕੋਈ
ਸਹੇਲੀ ਵੀ ਹੈਨੀ__
ਸਾਡੀ ਤਾ ਬੇਬੇ ਮੱਥੇ ਤੇ
Kiss 😋ਕਰਕੇ ਕਹਿਦੀ ” ਪੁੱਤ ਤੂੰ ਤਾ ਮੇਰੀ
ਜਾਨ ਆ
ਲਵ ਯੂ Bebe_...... BeiMaan vivek 8284066862

BeiMaan BeiMaan

ਗਰਮੀ ਚ ਠੰਢੀਆ

ਗਰਮੀ ਚ ਠੰਢੀਆ ਹਵਾਵਾਂ ਕੰਮ ਆਉਦੀਆਂ
.
.
.
ਔਖੇ ਵੇਲੇ ਮਾਂ ਦੀਆ
.
.
.
ਦੁਆਵਾਂ ਕੰਮ ਆਉਦੀਆਂ 🙂😘😍😘
....... BeiMaan

BeiMaan BeiMaan

ਰੱਬਾ ਮੇਰੇ ਸੁਪਨੇ

ਰੱਬਾ ਮੇਰੇ ਸੁਪਨੇ ਪੂਰੇ ਕਰੀ ਨਾ ਕਰੀ ਪਰ ਜਿਹੜੇ ਮੇਰੇ ਮਾਂ ਪਿਓ ਨੇ
ਸੁਪਨੇ ਦੇਖੇ ਆ ਮੇਰੇ ਸਿਰਤੇ ਓ ਜਰੂਰ ਪੂਰੇ ਕਰੀ.. .
Love you bebe baapu
BeiMaan....





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ