ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਇਸ਼ਕ ਸਾਡਾ ਮੁਕੰਮਲ

ਇਸ਼ਕ ਸਾਡਾ ਮੁਕੰਮਲ ਤੇਰੇ ਲਈ 💑
ਅਸੀਂ ਆਪਣਾ ਆਪ ਗਵਾ ਲਿਆ🤗
ਭਾਵੇਂ ਸਭ ਕੁਝ ਖੋਇਆ ਜਿੰਦਗੀ ਵਿਚ 💯
ਤੈਨੂੰ ਮਿਲ ਕੇ ਸਭ ਕੁਝ ਪਾ ਲਿਆ ❤️💑❤️
❤️🌹🌹💓

Pamma Pamma

ਵੱਡੇ ਵੱਡੇ ਜ਼ਿੰਦਗੀ

ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ@paramjitsinghofficial✍

Pamma Pamma

ਜਦੋ ਤੂੰ ਬੈਠਣਾ

ਜਦੋ ਤੂੰ ਬੈਠਣਾ ਸਾਵੇਂ ਇਹ ਰੂਹਾਂ ਫੇਰ ਠੱਰਨਿਆ ਨੇ ਜਦ ਮਿਲ ਕੇ ਬੈਠਾਂਗੇ ਤਾਂ ਗਲਾਂ ਬਹੁਤ ਕਰਨੀਆਂ@paramjitsinghofficial

Pamma Pamma

ਦਿਲ ਮੇਰਾ ਰਜ਼ਾਮੰਦ

ਦਿਲ ਮੇਰਾ ਰਜ਼ਾਮੰਦ ਸੋਹਣਿਆ ਜੀ ਦੁਨੀਆ ਤੇ ਸੋਹਣੇ ਬੜੇ ਸਾਨੂੰ ਤੂੰ ਹੀ ਪਸਦ ਸੋਹਣਿਆ@paramjitsinghofficial✍

Pamma Pamma

ਸਾਨੂੰ ਮੱਕੇ ਵਾਲਾਂ

ਸਾਨੂੰ ਮੱਕੇ ਵਾਲਾਂ ਹੱਜ ਹੋ ਗਿਆ ਜੀ ਏਹੇ ਜੋਗੇ ਅਸੀ ਨਹੀ ਸਾਂ ਤੇਰਾ ਮਿਲਣਾਂ ਸਬੱਬ ਹੋ ਗਿਆ@paramjitsinghofficial✍

Pamma Pamma

Assi Shakla To

Assi Shakla To Sohne Nahi Par Dil De Ne Neat Balliye Asi Yaaria Ch Tez Ashqui Ch Weak Balliye Oh Karke Bharosa Menu Dil Deke Vekh param Karda Ni Tenu Kade Cheat Balliye✍✍

Pamma Pamma

ਕਦੀ ਤਾਂ ਮਿਲ

ਕਦੀ ਤਾਂ ਮਿਲ ਆਕੇ ਪਹਿਲੀ ਮੁਲਾਕਾਤ ਦੀ ਤਰਾਂ ਵਿਗੜਿਆ ਹੀ ਰਹਿਨਾ ਏ ਹਾਲਾਤ ਦੀ ਤਰਾਂ ਓਹ ਇਕ ਸ਼ਖ਼ਸ ਜੋ ਲੱਗੇ ਸਾਨੂੰ ਜਾਨ ਤੋਂ ਪਿਆਰਾ ਦੇਂਦਾ ਹੈ ਵਕਤ ਪਰ ਖੈਰਾਤ ਦੀ ਤਰਾਂ

Gurpreet Singh Gurpreet Singh

ਤੱਤੀ ਵਗੇ ਨਾ

ਤੱਤੀ ਵਗੇ ਨਾ ਹਵਾ ਤੁਹਾਡੇ ਪਿਆਰ ਅੰਦਰ,
ਏਹੀ ਮੰਗਦੇ ਦੁਆ ਉਸਦੇ ਦਰਬਾਰ ਅੰਦਰ.

shayari4u shayari4u

ਤੇਰਾ ਚੰਨ ਜਿਹਾ

ਤੇਰਾ ਚੰਨ ਜਿਹਾ ਚਿਹਰਾ ਦੇਖ ਕੇ,
ਨਾ ਦਿੱਲ ਮੇਰਾ ਰੱਜਦਾ ਏ,
ਮੇਰੇ ਤੋਂ ਚੰਗਾ ਤਾਂ ਸ਼ੀਸ਼ਾ ਸੱਜਣਾ,
ਤੈਨੂੰ ਸਾਹਮਣੇ ਬਿਠਾ ਕੇ ਤੱਕਦਾ ਏ,
ਇਹ ਨਾ ਅੱਕਦਾ ਏ ਨਾ ਥੱਕਦਾ ਏ,
ਬਸ ਨਜ਼ਰਾਂ ਟਿਕਾ ਕੇ ਰੱਖ ਦਾ ਏ,
ਮੇਰੇ ਯਾਰ ਨੂੰ ਲੱਗੇ ਨਾ ਨਜ਼ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ