ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਲੋਕ ਕਹਿੰਦੇ ਹਨ ਹੱਥਾਂ ਦੀਆਂ
ਲਕੀਰਾਂ ਪੂਰੀਆਂ ਨਾ ਹੋਣ ਤਾਂ
ਕਿਸਮਤ ਚੰਗੀ ਨਹੀ ਹੁੰਦੀ..
ਪਰ ਮੈ ਕਹਿੰਦਾ ਸਿਰ ਤੇ
ਮਾਂ ਪਿਉ ਦਾ ਹੱਥ ਹੋਵੇ ਜੇ ਤਾਂ ਲਕੀਰਾਂ ਦੀ ਵੀ ਲੋੜ ਨਹੀ ਪੈਂਦੀ..
Love you bebe baapu
.... BeiMaan
ਅਹਿਸਾਨ ਤਾਂ ਮੈ ਉਹਨਾਂ ਦੇ ਹੀ ਮੰਨਦਾ ...
ਜਿਨਾਂ ਜੰਮਿਆਂ, ਪਾਲ਼ਿਆ ਤੇ ਪਿਆਰ ਦਿੱਤਾ..
ਬਾਕੀ ਤੇਰੇ ਵਰਗੇਆ ਨੂੰ ਤਾਂ ..
ਵਧਾਂਈਅਾਂ ਦੇ ਕੇ ਤੋਰ ਦੇਈਦਾ..BeiMaan vivek
ਨੀ Chohan ਨੇਂ ਲਿਖਵਾਇਆ ਲਵ ਯੂ ਬੇਬੇ-ਬਾਪੂ
ਜੋ ਨਡੀ ਦਾ ਨਾਂ ਲਿਖਵਾਉਂਦੇ ਉਹ ਹੋਰ ਹੋਣ ਗੇ। 👌
✍🏻Chohan Saab fdk
ਅਮੜੀ ਦੀ ਠੰਡੜੀ ਛਾਂ ਲਈ„😍
ਮੇਰੇ ਸੁਪਣਿਆਂ ਦਾ ਘਰ 🏘️ ਮੇਰੀ ਮਾਂ ਲਈ„
ਪੂਰਾ ਕਰਨਾ ਤੇਰਾ ਹਰ ਖੁਆਬ 🙇 ਮਾਂ„
ਰੱਬ ਤੋਂ ਪਹਿਲਾ ਲੈਂਦੇ ਤੇਰਾ ਨਾਮ ਮਾਂ„
ਕੋਈ ਤਕਲੀਫ਼ ਮਾਏ ਸਹਿਣ ਨੀ ਦੇਣੀ„
BPR PARKASH ਨੇ ਤੇਰੀ ਕੋਈ ਖੁਆਇਸ਼
.. .. Read more >>
Rabb🙏🏽ਹੋਵੇਂਗਾ ਤੂੰ ਆਪਣੀ
ਜਗਾਹ ਤੇ 👉ਹੋਵੇਗਾ☝
ਪਰ Mere ਬਾਪੂ ਅੱਗੇ ਫਿੱਕਾ!
ਰੁੱਤਬਾ ਆ ਤੇਰਾ ..😁🇨🇦🇨🇦
ਆਪਣੀ ਪਹਿਚਾਨ ਹੀ ਬਾਪੂ ਦੇ ਨਾਂ ਨਾਲ ਹੈ
ਮਾਂ ਨੂੰ ਯਾਦ ਸਬ ਕਰਦੇ.. ਕਦੇ ਬਾਪੂ ਜੀ ਨੂੰ ਯਾਦ ਕੀਤਾ..
Happy father's day
ਤੈਨੂੰ ਕਿਵੇਂ ਭੁਲਾਵਾਂ 'ਮਾਂ' ਦੀਪ ਤੇਰੇ ਕਰਕੇ ਹਾਂ„
ਸੱਭ ਰਿਸ਼ਤੇ ਝੂਠੇ ਨੇ ਇਕ ਸੱਚਾ ਰਿਸ਼ਤਾ ਤੇਰਾ 'ਮਾਂ'„
ਅੱਜਕਲ੍ਹ ਹਰ ਰਿਸ਼ਤੇ 'ਚ ਵੜ ਗਿਆ ਸੁਆਰਥ„
ਇਕ ਤੇਰਾ ਰਿਸ਼ਤਾ ਨਿਰਸੁਆਰਥ ਮੇਰੀ 'ਮਾਂ
#deep_ਦੀਪ
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ
Galat rah jande nu maa mainu rok lyi
khushiya te gmiya ch mainu gol lyi
je hoyi koi kfaa maa mitho ta maff krdevi
tera plaa fda mainu fer toor lyi
written by
jot farmer