ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
😊ਮੈੰਨੂ #ਕਹਿਦੀ🙎ਜਦੋ ਤੇਰੇ😊ਕੋਲ #Status ਖੱਤਮ ਹੋਗੇ,
ਫੇਰ ਕੀ ਕਰੇਗਾ..?? ਮੈ ਕਿਹਾ,
' ਕਮਲੀਏ' ਊਦੋ #ਤਕ ਤਾਂ ਤੂ# senty💑ਹੋ ਜਾਣਾ....#😂😘
👉ਤੇਰਿਆਂ ਬਰੈਂਡਾਂ👟 ਨਾਲੋਂ ਕਿਤੇ ਮਹਿੰਗਾ☝ ਪੈਂਦਾ,
ਪੈਂਦਾ ਕੁੜਤਾ👕 ਪਜਾਮਾ ਤੇਰੇ ਯਾਰ👳 ਦਾ,
👉ਜੱਟਾਂ ਦਿਆਂ ਮੁੰਡਿਆਂ👳 ਦੀ ਖਾਸ ਨਿਸ਼ਾਨੀ ,
😎ਰੋਹਬ ਭੀੜ👬 ਵਿੱਚ ਪੈਂਦਾ ਸਰਦਾਰ👳 ਦਾ
ਤੂੰ Diffrential Equation ਵਰਗੀ ਨੀ,
ਮੇਰਾ SoLve ਕਰਨ ਨੂੰ ਜੀਅ ਕਰਦਾ,
ਪਰ ਹੱਥ Math 'ਚ ਤੰਗ Kude,
ਬੱਸ ਏਸੇ ਗੱਲ ਤੋਂ ਦਿਲ ਡਰਦਾ,
ਕਿਤੇ ਗਲਤ Formula ਨਾ ਲਾ ਬੈਠਾਂ,
ਫੇਰ ਕਹੇਂਗੀ ਹਾਏ ਨੀ ! Munda ਕੀ ਕਰਦਾ...
ਤੇਰੇ ਪਿੱਛੇ
ਘੁੰਮਦਾ ਰਿਹਾ ਨੀ ਯਾਰ
ਫਕੀਰ ਬਣ ਕੇ
ਤੂੰ ਫੇਰ ਵੀ ਨਾ ਆਈ ਹੀਰ ਬਣ ਕੇ
☆ਦੇਖ ਕੁੜੀਏ Attiude ਮੈ ਸਹਿ ਨੀ ਸਕਦਾ
depression ਚ ਰਹਿ ਨੀ ਸਕਦਾ★●☆
ਜੇ ਨਿਭਦੀ ਆ ਤਾਂ ਦਿਲ ਲਾ ਲੈ
ਨਹੀ ਤਾ
ਅੋ ਜਾਦਾ ਰਾਹ ੳੁਧਰ ਨੁੰ ਚਰਨ ਪਾ ਲੈ★#
ਕਮਲੀਏ ਜੇ ਰੱਬ ਨੇ ਤੈਨੂੰ
ਵੇਹਲੇ ਬੈਠ ਕੇ ਬਣਾਇਆ ਤਾਂ 🤔
Busy ਸਾਡੀ ਵਾਰੀ ਵੀ ਨਈ ਸੀ 😀
ਯਾਰਾਂ ਵਿੱਚ ਸਟਾਰ✔
ਅਾਸ਼ਿਕੀ ਵਿੱਚ ਲਾਚਾਰ✖
ਬਾਕੀ ਜਿੰਨਾ ਅੋਖਾ ਕੰਮ
ਕਦੀ ਮੰਨਦਾ ਨੀ ਹਾਰ✔✔💪
ਅੱਖਾਂ ਵਿੱਚ ਰੋਹਬ ਥੋੜ੍ਹੀ ਮੁੱਖ ਤੇ smile ਏ!
ਜਚਦੇ ਆ ਪੂਰੇ ਭਾਵੇਂ ਦੇਸੀ ਜਿਹਾ style ਏ!😉
💪ਦੌਗਲੇ ਜਿਹੇ 👬ਬੰਦਿਅਾ ਤੋ ਦੂਰ ਰਹਿਣੇ ਅਾ,
ਠੁਕ ਕਿਸੇ ਲੀਡਰ ਮਹਾਨ ਵਰਗੀ ,,,,,
ਭੋਲਾਪਨ ਰੱਖਿਆ ਜਵਾਕਾ ਵਰਗਾ ,,,,,,
ਸੋਚ ਰੱਖੀ ੳੁਚੀ ਅਸਮਾਨ ਵਰਗੀ......