ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

Gursewak Singh Gursewak Singh

ਇਨਸਾਨ ਦੀ ਚੰਗਿਆਈ

ਇਨਸਾਨ ਦੀ ਚੰਗਿਆਈ ਤੇ ਸਾਰੇ ਚੁੱਪ ਰਹਿੰਦੇ ਨੇ
ਪਰ ਜੇ ਚਰਚਾ ਉਸ ਦੀ ਬੁਰਾਈ ਤੇ ਹੋਵੇ ਤਾਂ ਗੂੰਗੇ ਵੀ ਬੋਲ ਪੈਂਦੇ ਨੇ💯❤️

#ਗੁਰੀ ਸੰਧੂ
7087847889

shayari4u shayari4u

ਅੰਦਰੋ ਤਾਂ ਸਬ

ਅੰਦਰੋ ਤਾਂ ਸਬ ਸੜੇ 🔥 ਪਏ ਨੇ
ਬਾਹਰੋ ਰੱਖਦੇ ਨੇ ਸਾਰ ਬੜੀ
ਦੱਸ ਕਿਹਦਾ ਕਿਹਦਾ ਨਾਮ ਲਵਾਂ
ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

shayari4u shayari4u

     🏘️ਜ਼ਿੰਮੇਵਾਰੀਆਂ ਤੋਂ

     🏘️ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇ⬆️
👨‍👩‍👧‍👧ਜ਼ਿੰਮੇਵਾਰੀਆਂ ਕਰਕੇ ਭੱਜੇ ਫਿਰਦੇ ਆ
                

preet ramgharia preet ramgharia

ਜਿੰਦਗੀ ਨਾਲੋ ਵੱਧ

ਜਿੰਦਗੀ ਨਾਲੋ ਵੱਧ ਸਾਨੂੰ ਮੋਤ ਪਿਆਰੀ ਏ ।✖️
ਰੱਬਾਂ ਲੋਕਾਂ ਨੂੰ ਬੁਲਾਉਣਾ ਅਪਣੇ ਕੋਲ ।
ਕਦੇ ਸਾਡੀ ਵੀ ਲਾਦੇ ਵਾਰੀ ਏ ਪਰੀਤ ਰਾਮਗੜੀਆਂ ✍️❣️

shayari4u shayari4u

ਵਹਾਅ ਦੇ ਵਿਰੁੱਧ

ਵਹਾਅ ਦੇ ਵਿਰੁੱਧ ਤੈਰਨਾ ਹੀ ਜ਼ਿੰਦਗੀ ਹੈ,
ਵਹਾਅ ਦੇ ਨਾਲ ਤਾਂ ਸਿਰਫ ਲਾਸ਼ਾਂ ਤੈਰਦੀਆਂ ਨੇ..

Prabhjeet Singh Prabhjeet Singh

ਮਤਲਬੀ ਤਾਂ ਸਭ

ਮਤਲਬੀ ਤਾਂ ਸਭ ਨੇ 🌸
ਕੋਈ ਜ਼ਿਆਦਾ ਨੇ, ਕੋਈ ਘੱਟ ਨੇ🥀

shayari4u shayari4u

ਕਿਤਾਬ ਮਹਿੰਗੀ ਹੋਵੇ

ਕਿਤਾਬ ਮਹਿੰਗੀ ਹੋਵੇ ਜਾਂ ਸਸਤੀ
ਅਲਫਾਜ਼ ਸਮਝਣ ਵਾਲਾ ਦਿਮਾਗ ਚਾਹੀਦਾ,
ਸੂਰਤ ਕਾਲੀ ਹੋਵੇ ਜਾਂ ਫਿਰ ਗੋਰੀ
ਇਨਸਾਨ ਨੂੰ ਸਮਝਣ ਵਾਲਾ ਦਿਲ ਚਾਹੀਦਾ,.. 🙆‍♂🤗

shayari4u shayari4u

ਸਿਰਫ ਅਜਮਾਉਣ ਵਾਲੇ

ਸਿਰਫ ਅਜਮਾਉਣ ਵਾਲੇ ਹੀ ਨਹੀਂ,
ਸਗੋਂ ਸਬਰ ਵੀ ਬੰਦੇ ਨੂੰ ਖਾ ਜਾਂਦੇ ਨੇ।

shayari4u shayari4u

ਜ਼ਿੰਦਗੀ ਦੇ ਰੁਝੇਵਿਆਂ

ਜ਼ਿੰਦਗੀ ਦੇ ਰੁਝੇਵਿਆਂ ਨੂੰ ਨਿਬੇੜਦਾ ਨਿਬੇੜਦਾ,
ਬੰਦਾ ਖੁਦ ਨਿੱਬੜ ਜਾਂਦਾ ਹੈ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ