ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Varinder Singh Varinder Singh

ਲੋਕਾਂ 👬 ਦੇ

ਲੋਕਾਂ 👬 ਦੇ ਤਾਂ ਚਲਦੇ 🚶
ਦਿਲ ❤ ਵਿੱਚ ਵੀ ਦਿਮਾਗ਼ 🧠 ਰੱਬਾ
ਮੇਰੀ 👀 ਵਾਰੀ ਦੋਨਾਂ ਥਾਈ ਦਿਲ ❤ ਕਿੱਦਾ ਪਾਇਆ ਏ

#hnjra...🖊

Ravinder Kumar Ravinder Kumar

जब 16

जब 16 का था तो खलनायक देख लई।
उस दिन से गड़ी में 32 बोर टेक lyi ।। shotter

Varinder Singh Varinder Singh

ਦਿਮਾਗ ਨਾਲ ਤਾ

ਦਿਮਾਗ ਨਾਲ ਤਾ ਸਿਰਫ਼ ਕਿਤਾਬਾਂ
ਹੀ ਪੜ ਸਕਦੇ ਆ, ਜਜ਼ਬਾਤਾਂ ਨੂੰ
ਸਮਝਣ ਲਈ ਦਿਲ ਚਾਹੁੰਦਾ...

✍️hanJra

Varinder Singh Varinder Singh

ਜਿੰਦਗੀ ਦੇ ਰਸਤੇ

ਜਿੰਦਗੀ ਦੇ ਰਸਤੇ ਮੁੱਕ ਜਾਂਦੇ ਨੇ
ਪਰ ਜਿੰਦਗੀ ਦਾ ਸਫਰ ਨਹੀਂ ਮੁੱਕਦਾ...

HANJRA....✍️

shayari4u shayari4u

👉👉ਘਰੋ ਵੀ ਨੀ

👉👉ਘਰੋ ਵੀ ਨੀ ਮਾੜੇ💵 ਓਦਾ ਵੀ ਨਹੀ ਦੱਬਦੇ💪🏿
ਖੋਏ ਦੇ ਸ਼ੋਕੀਨ, ਚਿੰਗਮਾ ਨਹੀ ਚਬਦੇ
ਅਸਲੇ🔫 ਕਦੇ ਵੀ ਸੇਲਾ ਚੋ ਨਹੀ ਲੱਭਦੇ👈

Varinder Singh Varinder Singh

ਸੋਹਣੀ ਸੂਰਤ ਨੂੰ

ਸੋਹਣੀ ਸੂਰਤ ਨੂੰ ਦੇਖ ਕੇ ਨੀ ਦਿਲ ਲੱਗਣਾ ਚਾਹੀਦਾ

ਕਿਊ ਕੇ ਕੇਈ ਵਾਰ ਸੂਰਤ ਹੀ ਸੋਹਣੀ ਹੁੰਦੀ ਆ ਸਿਰਤ ਨੀ

hnjra...🖊

Harpreet Singh Harpreet Singh

😈ਜਿੰਨਾ ਨਾਲ ਰਹਿੰਦੀ

😈ਜਿੰਨਾ ਨਾਲ ਰਹਿੰਦੀ ਤੇਰੀ ਬੇਬੇ ਰੋਕਦੀ 🤜😠 💪ਜੱਟ ਦੇ ਗਰੁੱਪ🤫 ਵਿਚ ਉਹ ਬੰਦੇ ਐ💪

Varinder Singh Varinder Singh

ਕਿਸੇ ਨੂੰ #ਖਰੀਦਣਾ

ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ
#hnjra

harjitbhinder harjitbhinder

ਕਿਸੇ ਨੂੰ #ਖਰੀਦਣਾ

ਕਿਸੇ ਨੂੰ #ਖਰੀਦਣਾ ਨੀ 👍😉
ਕਿਸੇ ਅੱਗੇ ਵਿਕਣਾ ਨੀ 👎😄
ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ