ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
💪ਨਾਰਾਂ ਦਾ ਕਰੇਜ ਮੁੰਡਾ ਹੁਣ ਘੱਟ ਰਖਦਾ💪
💪ਮੁੱਛਾਂ ਨੂੰ ਚੜਾਕੇ ਹੁਣ ਵੱਟ ਰੱਖਦਾ 💪
ਨੀ ਜੱਟਾਂ ਵਾਲੀ ਕਰਨੀ ਆ ਪੂਰੀ ਨਿੱਤ ਹਿੰਡ ਨੀ..
ਵਿਆਹ ਕੇ ਲੈ ਜਾਣਾ ਤੈਨੂੰ ਸੱਧੇ ਪਿੰਡ ਨੀ ..
ਨੀ ਜੱਟਾਂ ਵਾਲੀ ਕਰਨੀ ਆ ਪੂਰੀ ਨਿੱਤ ਹਿੰਡ ਨੀ..
ਵਿਆਹ ਕੇ ਲੈ ਜਾਣਾ ਤੈਨੂੰ ਸੱਧੇ ਪਿੰਡ ਨੀ ..
ਤਰਲੇ #Maar k ਜਿੱਥੇ #Pyaar ਪਾਇਆ,
ਓਥੇ ਪਿਆਰ #ਪਾਉਣ Da Ki #ਫਾਇਦਾ,
ਜਿਸ #Dil ਉੱਤੇ ਸਾਡਾ ਨਾਮ ਨਾ #Howe,
ਓਥੇ ਸਾਡਾ ਹੱਕ #ਜਤਾਉਣ Da Ki #ਫਾਇਦਾ,..
ਬਸ ਕਰ ਰੋ ਨਾ …
ਤੇਰੇ ਜਹੀ ਦੁਨੀਅਾ ਤੇ….
ਲੱਭਣੀ ਕੋੲੀ ਹੋਰ ਨਾ…
ਤੂੰ ਹੀ ਮੇਰੀ jaan ੲੇ…
ਤੂੰ ਹੀ ਤੇ ੲੀਮਾਨ ੲੇ….
ਕੋੲੀ ਨਾ ਕਸੂਰ ਮੇਰਾ ….
ਅੈਵੇ ਬਦਨਾਮ ਮੈਂ……
ਕਰਦੇ ਨੇ ਧੁੱਪੇ ਖੜੇ ਨੂੰ
ਛਾਵਾਂ ਮੇਰੇ ਯਾਰ ਬੱਲੀਏ.....
ਜੇ ਬਾਹਲਾ ਤੱਤਾ ਤੇਰਾ ਯਾਰ ਨੀ
ਦੇਣਾ ਮਿੰਨਟਾ ਚ ਠਾਰ ਬੱਲੀਏ..........l
ਕੋਈ ਲਿਖਣੇ ਦਾ ਚਾਅ ਨਹੀਂ,
ਜੇ ਤੂੰ ਪੜਿਆ ਹੀ ਨਾ !!
ਕੋਈ ਜਿਉਣ ਦੀ ਵਜਹ ਨਹੀਂ,
ਜੇ ਪਿਆਰ ਤੂੰ ਕਰਿਆ ਹੀ ਨਾ 😎
ਰੰਗ ਦਾ Brown ਮੁੰਡਾ ਨੇਚਰ ਦਾ ਕੂਲ ਆ..😊
ਤੱਕਦਾ ਨੀਂ ਮੁੜਕੇ ਇਹ ਪਹਿਲਾਂ ਦਾ ਅਸੂਲ ਆ..😉😎
ਬੜੀ ਸ਼ੱਕੀ ਏ ਮੇਰਾ ਯਕੀਨ ਚੈਕ ਕਰਦੀ ਰਹਿੰਦੀ ਏ
ਮਰਜਾਣੀ ਮੇਰਾ ਲਾਸਟ ਸੀਨ ਚੈਕ ਕਰਦੀ ਰਹਿੰਦੀ ਏ.