ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Religious, Bhakti, Quotes Status, Shayari in Punjabi, ਧਾਰਮਿਕ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਕਰ ਸੁਕਰਾਨਾ ਉਸ

ਕਰ ਸੁਕਰਾਨਾ ਉਸ ਰੱਬ ਦਾ
ਜਿਸ ਨੇ ਨਵੀਂ ਸਵੇਰ ਦਿਖਾਈ
ਦਿਨ ਲੰਘ ਜਾਵੇ ਸੁੱਖ ਦਾਂ
ਨਾ ਬੁਰਾ ਕਿਸੇ ਦਾ ਤਕਾਈ

shayari4u shayari4u

ਇੱਕੋ ਥਾਂਵੇਂ ਮਨ

ਇੱਕੋ ਥਾਂਵੇਂ ਮਨ ਨੂੰ ਟਿਕਾਈਂ ਮੇਰੇ 💕ਮਾਲਕਾ
ਮੈਨੂੰ ਮਾੜੇ ਕੰਮਾਂ ਤੋਂ ਬਚਾਈ ਮੇਰੇ 💖 ਮਾਲਕਾ 🙏

shayari4u shayari4u

🏵️🌿🙏 ਤੂੰ

🏵️🌿🙏 ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥

🏵️🌿🙏 ਤੂੰ ਮੇਰਾ ਰਾਖਾ ਸਭਨੀ ਥਾੲੀ ਤਾਂ ਭੳੁ ਕੇਹਾ ਕਾੜਾ ਜੀੳੁ ॥

🏵️🌿🙏 ।। ਧੰਨ ਵਾਹਿਗੁਰੂ ਜੀ ।। 🙏🌿🏵️

shayari4u shayari4u

🌷☬ ਜਿਸ ਕੇ

🌷☬ ਜਿਸ ਕੇ ਸਿਰ ੳੂਪਰਿ ਤੂੰ ਸੁਅਾਮੀ 🌷
💐 ਸੋ ਦੁਖੁ ਕੈਸਾ ਪਾਵੈ ☬🌺
🌻☬ ਬੋਲਿ ਨ ਜਾਣੈ ਮਾੲਿਅਾ ਮਦਿ ਮਾਤਾ
🌷ਮਰਣਾ ਚੀਤਿ ਨ ਅਾਵੈ ☬🍁

shayari4u shayari4u

🙏🌹Satnam Shri Waheguru

🙏🌹Satnam Shri Waheguru ji 🌹🙏

ਕਣ-ਕਣ ਅੰਦਰ ਬਾਬਾ ਨਾਨਕ„
ਹਰ ਦਰ ਅੰਦਰ ਬਾਬਾ ਨਾਨਕ„
ਹਵਾਵਾਂ ਅੰਦਰ ਬਾਬਾ ਨਾਨਕ„
ਸਾਹਾਂ ਅੰਦਰ ਬਾਬਾ ਨਾਨਕ„
ਕਿੱਧਰ ਲੱਭਦਾ ਫਿਰਦਾ ਬੰਦਿਅਾ„
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ..
<<>>🌹🌹🌹<<<~

shayari4u shayari4u

ਹੇ ਮੇਰੇ ਮਾਲਿਕ

ਹੇ ਮੇਰੇ ਮਾਲਿਕ ਸਭ ਦਾ ਭਲਾ ਕਰੀ ,

ਚਾਹੇ ਚੰਗੇ ਹਾਂ
ਜਾਂ
ਮੰਦੇ ਹਾਂ
ਪਰ ਤੇਰੇ ਹੀ ਬੰਦੇ ਹਾਂ

🙏🙏🙏

Balvir Sandhu Balvir Sandhu

ਵਾਹਿਗੁਰੂ ਜੀ ਸਰਬੱਤ

ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ 🙏 ਼਼਼ ਹਮੇਸ਼ਾ ਚੜਦੀਕਲਾ ਵਿਚ ✈️ ਰੱਖੀਂ

gursharan singh gursharan singh

🗡ਤਲਵਾਰ ਨਾਲ ਇਲਾਕਾ

🗡ਤਲਵਾਰ ਨਾਲ ਇਲਾਕਾ ਜਿੱਤਿਆ ਜਾ ਸਕਦਾ ਹੈ।

✍ਕਲਮ ਨਾਲ ਦਿਲ ਜਿੱਤਿਆ ਜਾ ਸਕਦਾ ਹੈ ।

ਤੇ
🙏ਗੁਣਾ ਨਾਲ ਰੱਬ ਜਿੱਤਿਆ ਜਾ ਸਕਦਾ ਹੈ।

✍ਗੁਰਸ਼ਰਨ ਸਿੰਘ

shayari4u shayari4u

ਰੱਖ ‪#‎ਰੱਬ‬ ਤੇ

ਰੱਖ ‪#‎ਰੱਬ‬ ਤੇ ਯਕੀਨ,
ਦਿਨ ਅਉਣਗੇ ‪#‎ਹਸੀਨ‬,
‪#‎ਦਿਲ‬ ਨਾ ਤੂੰ ਛੱਡ,ਬੈਠਾ ਰਹਿ ਆਸ ਤੇ,
ਕੁਝ ਤਾਂ ਖਾਸ ਸੋਚਿਅਾ ਹੋਣਾ
ਬਾਬਾ #ਨਾਨਕ ਨੇ ਤੇਰੇ ਵਾਸਤੇ....
🙏🙏





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ