ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਰਹੀਦਾ ਏ 🙏ਸਦਾ ਹੀ #ਔਕਾਤ ਵਿਚ ਨੀ 💞
ਦੇਖੇ #ਨਹੀਓ ਕਿਸੇ ਨੇ #ਹਲਾਤ ਕੱਲ ਦੇ🙏
hnjra
Sade♥️ sanskaar😇 sanu🌸 jhukna😇 sikhonde👀 aw🙂 prr😌 kise😒 di aakkd🙌 agge😎 ni❌
hnjra
#ਸੁੱਚੀਆਂ ਪਾਕ ਅਸੀਸਾਂ ਹੁੰਦੀਆ..
#ਦੁਨੀਆਂ ਤੋਂ ਨਾ ਰੀਸਾਂ ਹੁੰਦੀਆਂ,
#hnjra
ਵਕਤ ਚੌਟਾ ਨੇ ਸੁਪਨੇ ਸੀ ! ਜੋ ਚੂਰ ਕੀਤੇ . . ਮੈਂ ਮਹਿਲ ਬਣਾਤਾਂ ਉਨ੍ਹਾਂ ਬਿਖਰੇ ਟੋਟਿਆਂ ਦਾ , . ਖੋਟੇ ਸਿੱਕੇ ਸਾਨੂੰ ਦੱਸਦਾ ਹੁੰਦਾ ਸੀ ਤੂੰ ਓਏ · · ਹੁਣ ਤਕੜਾ ਹੋ ਜਾ ਦੌਰ ਆਗਿਆ ਖੋਟੀਆਂ । ਦਾ . 💪💪💪💪
ਦਿਲ 💘 ਟੁੱਟਿਆ ਆ ਸੰਭਲਣ "ਚ ਕੁਝ ਸਮਾਂ ਤਾਂ ਲੱਗੇਗਾ
ਹਰ ਚੀਜ਼ ਪਿਆਰ ਤਾਂ ਨੀ ਜੋ ਇਕ ਪਲ ਵਿੱਚ ਹੋ ਜਾਵੇ
💕🌹💕🌹😍🥰😘
ਨਜਰਾਂ ਤੇ ਸਿਰ,ਮੈਂ ਆਪਣੀ ਮਰਜੀ ਨਾਲ ਝੁਕਾਉਣਾ ,ਕਿਸੇ ਦੇ ਖੌਫ ਨਾਲ ਨਹੀ🚫 tera_deep
ਅਸੀ ਤਾਂ ਸੱਜਣਾ ਤੇਰੀ ਤਾਰੀਫ਼ ਵੀ ਨਹੀ ਲਿਖ ਸਕਦੈ,,
ਸੋਚਦੇ ਹਾਂ ਕਿਤੇ ਪੜਨ ਵਾਲਾ ਵੀ ਤੇਰਾ ਦੀਵਾਨਾ ਨਾ ਹੋ ਜਾਵੇ,,
#___hanjra __💞💞💞💞💞
ਹੋਤੀ ਰਹੇਗੀ🥰 ਮੁਲਾਕ਼ਾਤੇੰ ਤੁਮਸੇ😉
ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ..
#HanjRA
ਏਵੇ ਤਾਂ ਨੀ ਪੂਰੀ🤟
ਦੁਨੀਆਂ ਤੇ ਕਾਇਮ ਸਰਦਾਰੀ 💪
ਸਾਡਾ ਵੱਖਰਾ ਹੀ ਰੂਪ☝
ਸਾਡਾ ਵੱਖਰਾ ਹੀ ਸਰੂਪ👌।