ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
💘#ਪਿਆਰ ਤਾਂ #ਮਾਪਿਆ 👪ਦਾ ਹੀ ਨੀ ਮੁੱਕਦਾ...
ਅਸੀ ਕਿਉਂ #ਭੱਜੀਏ💃 ਕਿਸੀ #ਕੁੜੀ💇 ਪਿਛੇ.
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ,
.
ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ,,:-) :-) :-)
ਮੋਂਤ ਦੇ ਲਈ ਬਹੁਤ ਰਸਤੇ ਹਨ ਪਰ
ਜਨਮ ਦੇ ਲਈ ਸਿਰਫ਼ ਮਾਂ ਹੈ।
ਬਸ ✋ ਬੇਬੇ 👩 ਬਾਪੂ👳 ਦੀਆਂ ਨਜਰਾਂ 👀
ਵਿੱਚ ਨਾ ❌ਡਿੱਗਣ 👇ਦੇਵੀਂ ਰੱਬਾ 🙏
ਇਸ ਦੁਨਿਆ ਦੀ ਪਰਵਾਹ😏 ਨਾ❌ ਤਾ ਕਦੀ ਕੀਤੀ ਏ
ਨਾ❌ ਹੀ ਕਦੀ ਕਰਨੀ ਏ😎😁
#ਮਾਂ ਵਰਗੀ ਉਸ ਬਾਗ ਦੀ ਮਾਲਣ,
ਜਿਹੜੀ ਉੱਥੇ ਸਦੀਵੀ ਰਹਿੰਦੀ ।
ਜਿਹੜਾ ਫਲ ਧੀ ਰਾਣੀ ਚਾਹਵੇ,
ਉਸਨੂੰ ਹੱਸਦੀ ਲਾਹ ਉਹ #ਦਿੰਦੀ ।
ਗੋਲੀ ਮਾਰ ਇਹਨਾ ਕੁੱੜੀਆ ਨੂੰ,
ਇਨਾ ਦੇ ਪਿਆਰ ਬਥੇਰੇ ਨੇ, .
ਰੱਖ ਭਰੋਸਾ ਆਪਣੇ ਮਾ ਬਾਪ ਤੇ,
ਤੇਰੇ ਸਭ ਤੌਂ ਸੋਹਣੀ ਨਾਲ ਹੌਣੇ ਫੇਰੇ ਨੇ
ਪਿਆਰ ਤਾਂ #ਮਾਪਿਆ 👪ਦਾ ਹੀ ਨੀ ਮੁੱਕਦਾ....
ਅਸੀ ਕਿਉਂ ਭੱਜੀਏ ਕਿਸੀ # 💃🏻ਕੁੜੀ ਪਿਛੇ....
☺☺☺🏌
ਮੇਰਾ ਬਾਪੂ👳 ਤੇ ਮੈਨੂੰ ਰਾਤ ਨੂੰ
ਵੀ ਨੀ ਸੌਣ😑 ਦਿੰਦਾ.. .
Miss Callan📲 ਮਾਰ ਮਾਰ
ਚੈੱਕ ਕਰਦਾ ਰਹਿੰਦਾ
ਕਿਤੇ ਕੁੜੀਆਂ💁 ਨਾਲ ਨਾ ਗੱਲਾਂ👄ਕਰਦਾ ਹੋਵੇ.
ਘਰ ਵਾਲੇ ਖਾਣੇ ਦਾ ਸਵਾਦ ਵੱਖਰਾ,
ਬਾਹਰੋ ਜਿੰਨੇ ਮਰਜੀ ਬਰਗਰ ਪੀਜੇ ਖਾਲਾ ਮਿੱਤਰਾ।
ਮਾ ਦੇ ਹੱਥ ਦੀ ਰੋਟੀ ਵਿੱਚ ਜਾਦੂ ਵੱਖਰਾ,
ਜਿੰਨੇ ਮਰਜੀ ਢਾਬਿਆਂ ਤੇ ਰੋਟੀ ਤੂੰ ਖਾਲਾ ਮਿੱਤਰਾ।