ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੰਨਿਆ ਕਿਸਮਤ ਤੋ ਕਦੀ ਕੋਈ ਨਹੀ ਜਿੱਤਿਆ, ❤
ਮਗਰ ਚੰਗੀਆ ਨੀਤਾਂ ਦੇ ਫਲ ਤਾਂ ਰੱਬ ਜ਼ਰੂਰ ਦੇਦਾ ਏ🙏
ਬੜੇ ਲੋਗੋਂ 😇 ਸੇ ਮਿਲਨੇ ਮੇ
ਹਮੇਸ਼ਾ 🙏 ਫ਼ਾਸਲਾ ਰਖਨਾ✌️
ਜਹਾਂ ਦਰਿਆ🙏 ਸਮੁੰਦਰ ਸੇ ਮਿਲਾ🌊
ਦਰਿਆ ਨਹੀਂ ਰਹਿਤਾ।
ਚਲਾਕੀਆਂ ਇਨਸਾਨ ਸਿਰਫ ਇਨਸਾਨ ਨਾਲ ਕਰ ਸਕਦਾ
ਰੱਬ ਨਾਲ ਨਹੀਂ
ਕੁਝ ਮਹੀਨਿਆਂ ਵਿਚ ਲੋਕੀਂ ਵਿਚਾਰ ਬਦਲ ਲੈਂਦੇ ਨੇ
ਪਾਰਟੀਆਂ ਪ੍ਰਤੀ ਆਪਣਾ ਵਿਹਾਰ ਬਦਲ ਲੈਂਦੇ ਨੇ !
ਮੱਧਵਰਤੀ ਚੋਣਾਂ ਕਰਵਾਂਦੇ ਰਹੋ ਰੁਝਾਨ ਜਾਨਣ ਲਈ
ਵਰਨਾ ਚੁਪਕੇ ਚੁਪਕੇ ਲੋਕੀਂ ਸਰਕਾਰ ਬਦਲ ਲੈਂਦੇ ਨੇ !
ਕਿਸੇ ਨੂੰ ਇਹ ਖੌਫ਼ ਆ ਕਿ ਖੁਦਾ ਦੇਖ ਨਾ ਲਵੇ,
ਕਿਸੇ ਨੂੰ ਇਹ ਸਕੂਨ ਆ ਕਿ ਉਹ ਦੇਖ ਰਿਹਾ….🤲🏼
ਦਾਦਾ ਪੋਤੇ ਨੂੰ ਖਿਡਾ ਰਿਹਾ ਸੀ ਪੋਤਾ ਡਿੱਗ ਪਿਆ ਥੱਲੇ,
ਥੱਲੇ ਗਿਰਦੇ ਸਾਰ ਹੀ ਨੂੰਹ ਨੇ ਪਾ ਦਿੱਤੇ ਥਰਥੱਲੇ,
ਕਹਿੰਦੀ ਕੱਲ ਨਾ ਇਧਰ ਆਵੀਂ,
ਨਾ ਮੇਰੇ ਪੁੱਤਰ ਨੂੰ ਹੱਥ ਲਾਵੀਂ,
ਕਹਿੰਦਾ ਮੈਂ ਸੋਂਹ ਤੇਰੇ ਸਾਹਮਣੇ ਖਾਨਾ,
ਤੂੰ ਸੋਂ .. .. Read more >>
ਅੱਲਾ ਕੀ ਤੇ ਮੌਲਾ ਕੀ
ਜੇ ਸਮਝ ਆਵੇ ਤਾਂ ਰੌਲਾ ਕੀ
🙏🙏
ਸੁਖਮਨੀ ਸਾਹਿਬ ਪੜ ਕੇ ਸਿੱਖ ਮਨ ਨੂੰ ਠਾਰੇ ,
ਤਪਦੀ ਲੋਅ ਨੂੰ ਭਾਣਾ ਮੰਨ ਕੇ ਹਰਾਉਦਾ ਐ ,
ਦੂਨੀਆਂ ਵਿੱਚ ਜਿਥੇ ਪਾਣੀ ਵੀ ਮੁੱਲ ਵਿਕਣ ਲਗ ਜਾਵੇ , ਉਸ ਤਪਦੇ ਜੇਠ ਵਿੱਚ ਸਿੱਖ ਧਰਮ ਸ਼ਬੀਲਾ ਲਾਉਣਦਾ...
.........ਗੁਰਪ੍ਰੀਤ ਸਿੰਘ ਕੁਲਾਰ
ਟਾਹਣੀਆਂ ਜਿੰਨੀਆਂ ਮਰਜ਼ੀ ਮਜ਼ਬੂਤ ਹੋਣ,
ਜੇਕਰ ਜੜ੍ਹ ਨਾਲ਼ੋਂ ਟੁੱਟ ਜਾਵੇ
ਤਾਂ ਰੁੱਖ ਸੁੱਕ ਹੀ ਜਾਂਦੇ ਆ......
ਗੁਰਪ੍ਰੀਤ ਸਿੰਘ ਕੁਲਾਰ