ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਲੋਕਾ 😊ਭਾਣੇ ਲੱਖ ਮੁਕਰਜਾਂ😐 ਮੈਂ ।
ਪਰ ਅੱਜ😶 ਵੀ ਤੈਨੂੰ ਚਾਹੁਣਾਂ😥 ਮੈਂ।
ਜੇ ਕੱਡਣਾ ਭੁਲੇਖਾ ਸਿੱਧਾ ਹਿੱਕ ਵਿੱਚ ਵੱਜ
ਸ਼ੇਰਾ! ਕਰ ਪਿੱਠ ਪਿੱਛੇ ਗੱਲਾਂ ਨੀ ਮੈਦਾਨ ਜਿੱਤੀ ਦੇ !💪👍👆
ਹਮ ਤੁਮ ਸੇ ਛੜੇ, ਇਤਨੀ ਤੁਮਾਰੀ ਅੌਕਾਤ ਨਹੀਂ
ਵੈਰੀਆਂ 😠 ਲਈ ਹਮੇਸ਼ਾ 😊 ਆਪਣਾ
✌ ਇਕੋ ਈ ਜਵਾਬ 😃 ਆ 😉
ਜੇ ਤੁਸੀ 👊 ਨੀ ਸਿੱਧੇ 😡 ਪੁੱਤ 😏
ਦਿਮਾਗ ਆਪਣਾ 💪 ਵੀ ਖਰਾਬ ਆ 😡👩
Shreef haa ta mainu shreef hi rehan dio je mai shreefi shad ti ta Tusi duniya shad do ge
ਵੈਰੀਆਂ 😠 ਲਈ ਹਮੇਸ਼ਾ 😊 ਆਪਣਾ
✌ ਇਕੋ ਈ ਜਵਾਬ 😃 ਆ 😉
ਜੇ ਤੁਸੀ 👊 ਨੀ ਸਿੱਧੇ 😡 ਪੁੱਤ 😏
ਦਿਮਾਗ ਆਪਣਾ 💪 ਵੀ ਖਰਾਬ ਆ 😡👩
Follow this link to join my WhatsApp group: https://chat.whatsapp.com/DGi9EIsOPs0K8DEzjCu1Fc
ਪਿੰਡਾਂ ਵਿਚੋਂ ਉਠੇ ਆ
ਤੇਰੇ ਸ਼ਹਿਰ ਖਲਾਰੇ
ਪਾਵਾਂਗੇ। ਜ਼ਰਾ ਸਬਰ ਕਰ ਪੁੱਤ
🤨🤬 ਤੇਰੇ ਘਰ ਆ ਕੇ
ਤੇਰੀ ਹੀ ਬਾਂਹ ਤੇਰੇ ਪਾਵਾਂਗੇ। 💪 ✍️
ਸੁਣ
ਖਿਆਲ ਰੱਖੀ ਆਪਣਾ!
ਮੇਰੇ ਕੋਲ
ਤੇਰੇ ਵਰਗਾ ਹੋਰ yaar ਨਹੀਂ ਹੈ-
*Be safe !
Please apni care karo🙏🙏🙏🙏