ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

Shivam Singh Shivam Singh

ਵੀਰ ਇੱਕ ਗੱਲ

ਵੀਰ ਇੱਕ ਗੱਲ ਸੁੱਣ ਦੇਖੀਂ ਚੱਲ ਛੇਡੀ ਨਾ

ramgarhia King ramgarhia King

ਪਿੱਠ ਪਿੱਛੇ😠ਐਵੇ ਆ

ਪਿੱਠ ਪਿੱਛੇ😠ਐਵੇ ਆ ਲਗੌੜ😏ਭੌਕਦੀ,ਜਦੋ😎ਮੂਹਰੇ ਹੋਈਏ ਫੇਰ ਨੀ😄ਜਵਾਬ ਔੜਦੇ 🦅🦅🖕🏻 preet....

ramgarhia King ramgarhia King

ਅਸੀਂ ਮੋਤ⚰️ ਦੀ

ਅਸੀਂ ਮੋਤ⚰️ ਦੀ wait ⏱️ch🤔 ਜਿਉਂਦੇਆ 😎 ਸਾਡਾ living🤟 ਸਟੇਲ ਆ💪 ਟੇਡਾ ਨੀ..❌ preet

Varinder Singh Varinder Singh

ਗਲੇ 🤟ਨੀ ਲਗਦਾ

ਗਲੇ 🤟ਨੀ ਲਗਦਾ 👆ਸਬ ਦੇ ਨੀ🤙
ਰੱਬ 🙏ਰਾਖਾ ਏ 🙇ਦੱਬਦੇ ਨੀ☝

Hanjra

Dharmpreet Singh Dharmpreet Singh

सरीफी की जिंदगी

सरीफी की जिंदगी जीना चाहता हूँ मैं
मगर ये दूनीआ सरीफ हौने नही दे रही
📝13_dharam_official📝

shayari4u shayari4u

ਰਾਤਾ ਨੂੰ ਚਾਨਣ

ਰਾਤਾ ਨੂੰ ਚਾਨਣ ਕਰਦਾ ਗੱਭਰੂ ਏ ਚੰਨ ਵਰਗਾ ਨੀ
ਤੇਰੇ ਜਿਹੀਆ ਅੱਲੜਾ ਨੂੰ ਉਹ ਦਿਨੇ ਦਿਖਾਉਦਾ ਤਾਰੇ

shayari4u shayari4u

ਹਾਲੇ ਬਾਜ ਖਾਮੋਸ਼

ਹਾਲੇ ਬਾਜ ਖਾਮੋਸ਼ ਆ...
💪ਉੱਡ ਲੈਣ ਦੇ ਤਿਤਰਾਂ ਨੂੰ......
💪ਜਦੋ ਉਡਾਰੀ ਵਜਗੀ
ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ❤❤

Varinder Singh Varinder Singh

ੳੁਹ ਸਮਾਂ ਗਿਅਾ

ੳੁਹ ਸਮਾਂ ਗਿਅਾ 👀 ਬੀਬਾ........

ਜਦ ਤੇਰੇ 🏃ਦਿਵਾਨੇ ਹੁੰਦੇ ਸੀ....... 🔥

ਤੇਰਾ Hanjra

S*P S*P

ਕਿਸੇ ❓ਦਾ ਫੈਨ😘😘

ਕਿਸੇ ❓ਦਾ ਫੈਨ😘😘 ਬਣਕੇ ਕੀ ਲੈਣਾ, ਦੁਨੀਆ 🎵 ⭐️🎵😋 😎👸 ✌️ ਆਪਣੀ ਫੈਨ ਬਨਾਵੇਂਗੇ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ