ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਿਉਂ ਲੋਕਾਂ ਨੂੰ ਸਫਾਈਆ ਦਿੰਦਾ ਫਿਰਦਾ ਏ
ਤੇਰਾ ਰੱਬ ਤੈਨੂੰ ਲੋਕਾਂ ਨਾਲੋਂ ਬੇਹਤਰ ਜਾਣਦਾ ਏ ❤🙏
ਮੈਨੂੰ ਨਈ ਪਤਾ ਮੇਰੇ ਕਰਮਾਂ ਵਿਚ ਕੌਣ ਚੰਗਾ ਤੇ ਕੌਣ ਮਾੜਾ
ਚੰਗਿਆ ਨਾਲ ਪਿਆਰ ਵਧਾਈ ਤੇ ਮਾੜਿਆਂ ਤੌ ਮੈਨੂੰ ਦੂਰ ਹੀ ਰੱਖੀ ਮਾਲਕਾ ❤
ਐਨਾ ਕਰਕੇ ਵੀ ਕਿਸੇ ਦਾ ਫੇਰ ਅੱਗੋ ।। ਉਹ ਦੀਆਂ ਗੱਲਾਂ
ਸੁਣਿਏ ਸੱਜਣਾਂ ।। ਅਸੀ ਐਨੇ ਭੋਲੇ ਵੀ ਨੀ ਸਮਝਿਆਂ।।preet ramgharia..✍❤
ਲੋਕ ਅੱਜ ਕੱਲ ❤️ ਚੰਗੇ ਦਿਲ ਨੀ...
ਚੰਗੇ ਦਿਨ ਦੇਖਦੇ ਨੇ.
#ਕਿਸੇ ਦੀ ਪਸੰਦ ਬਣਨ ਲਈ,
ਅਸੀਂ ਕਿਰਦਾਰ ਨੀ ਬਦਲੇ,
ਅਸੀਂ ਕੱਲ ਵੀ ਓਹੀ ਸੀ ,
ਤੇ ਅੱਜ ਵੀ ਓਹੀ ਆਂ# 🔥💪
ਮੈਨੂੰ ਫੇਰ ਮੇਰਾ ਰੰਗਲਾ ਪੰਜਾਬ ਦੇ ਦਿਉ
ਮੈਨੂੰ ਪੂਰਾ ਪੌਣੀ ਸਦੀ ਦਾ ਹਿਸਾਬ ਦੇ ਦਿਉ
ਰਾਜਨੀਤੀ-ਵਾਨੋ ਕੁਝ ਤਾਂ ਜਵਾਬ ਦੇ ਦਿਉ
ਮੈਨੂੰ ਫੇਰ ਮੇਰਾ ਰੰਗਲਾ ਪੰਜਾਬ ਦੇ ਦਿਉ !
🙏🏼🙏🏼
🪀 ਅੱਜ ਦਾ ਵਿਚਾਰ 🪀
🌹🌷🌸🌺🪴🥀💐🌼🌻
ਵੱਧ ਸੋਚਣ ਨਾਲੋਂ ਵਧੀਆ ਸੋਚਣਾ ਜਿਆਦਾ
ਮਹੱਤਵਪੂਰਨ ਹੈ।।
🥏🥏
ਕਿਸੇ ਵੀ ਵਿਚਾਰ ਦੀ ਕੀਮਤ ਉਸਨੂੰ
ਵਰਤੋਂ ਵਿੱਚ ਲਿਆਉਣ ਵਿੱਚ ਹੈ ।।
🥏🥏
ਵਾਹਿਗੁ .. .. Read more >>
ਅੱਜਕਲ੍ਹ ਜਰੂਰੀ ਨਹੀਂ ਕਿ ਕਿਸੇ ਦਾ ਸਨਮਾਨ ਪੈਰਾਂ ਨੂੰ ਹੱਥ ਲਾ ਕੇ ਕੀਤਾ ਜਾਵੇ ਬਸ ਉਹਨਾਂ ਨੂੰ ਵੇਖ ਕੇ ਆਪਣਾ ਮੋਬਾਈਲ ਪਾਸੇ ਰੱਖ ਦੇਣਾ ਵੀ ਬਹੁਤ ਵੱਡਾ ਸਨਮਾਨ ਆ।
ਸ਼ਾਇਦ ਤੁਸੀਂ ਉਸ ਨੂੰ ਟਹਿਣੀਆਂ ਉੱਪਰ ਲੱਭ ਰਹੇ ਹੋ
ਜੋ ਸਿਰਫ਼ ਜੜ੍ਹਾਂ ਵਿੱਚ ਦਿਖਦਾ ਹੈ।