ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

shayari4u shayari4u

ਲੱਗਦਾ ਆਪਣਾਪਨ ਦਿਖਾਉਣਾ

ਲੱਗਦਾ ਆਪਣਾਪਨ ਦਿਖਾਉਣਾ ਹੀ ਕਸੂਰ ਹੋ ਗਿਆ 🤗
ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ ਹੀ ਦਸਤੂਰ ਹੋ ਗਿਆ 🤔
ਐਸੀ ਵੀ ਕੀ ਆਫ਼ਤ ਕਿ
ਬੰਦਾ, ਬੰਦੇ ਦਾ ਫ਼ਾਇਦਾ ਚੁੱਕਣ ਲਈ ਮਜਬੂਰ ਹੋ ਗਿਆ,,

shayari4u shayari4u

ਕਦੇ ਟੁੱਟੇ ਖਿਡੌਣਿਆਂ

ਕਦੇ ਟੁੱਟੇ ਖਿਡੌਣਿਆਂ ਦਾ ਗਮ ਸ਼ਰੇਆਮ ਮਨਾਉਂਦੇ ਸੀ,
ਹੁਣ ਟੁੱਟੇ ਖ਼ਵਾਬਾਂ ਤੇ ਵੀ ਚੁੱਪ ਰਹਿੰਦੇ ਹਾਂ।

shayari4u shayari4u

ਕੁਦਰਤ ਵਰਗਾ ਹੋ

ਕੁਦਰਤ ਵਰਗਾ ਹੋ ਜਾਣਾ, ਕਈ ਵਾਰ
ਮੈਂ ਬਦਲੇ ਵਿੱਚ ਕਿਸੇ ਤੋਂ ਕੁਝ ਨਹੀਂ ਚਾਹੁੰਦਾ❤️

Gursewak Singh Gursewak Singh

ਜ਼ਿੰਦਗੀ ਵੀ ਇੱਕ

ਜ਼ਿੰਦਗੀ ਵੀ ਇੱਕ ਕਿਤਾਬ ਹੀ ਆ ਪਰ ਇਹ ਗੱਲਾਂ ਨੂੰ
ਕਿਤਾਬ ਵਾਂਗ ਖੋਲ ਕੇ ਨਹੀਂ ਦੱਸਦੀ , ਇਹ ਸਿਰਫ਼ ਇਸ਼ਾਰਾ ਕਰਦੀ ਹੈ
ਸਮਝਣਾ ਤੁਸੀਂ ਖ਼ੁਦ ਹੁੰਦਾ🤗

#ਗੁਰੀ ਸੰਧੂ
7087847889

Gursewak Singh Gursewak Singh

ਰਿਸ਼ਤਿਆਂ ਦੀ ਵੀ

ਰਿਸ਼ਤਿਆਂ ਦੀ ਵੀ ਇੱਕ ਆਪਣੀ ਉਮਰ ਹੁੰਦੀ ਏ
ਕੁਝ ਰਿਸ਼ਤੇ ਮਰਨ ਤੱਕ ਚਲਦੇ ਨੇ ਤੇ ਕੁਝ ਜਿਉਂਦਿਆਂ ਜੀ ਮਰ ਜਾਂਦੇ ਨੇ🙏

#ਗੁਰੀ ਸੰਧੂ
7087847889

shayari4u shayari4u

ਰੱਬਾ ਮਜ਼ਾਕ ਇੱਕ

ਰੱਬਾ ਮਜ਼ਾਕ ਇੱਕ ਦੋ ਦਿਨ ਚੰਗਾ ਲੱਗਦਾ
ਤੂੰ ਤੇ ਸਾਰੀ ਜ਼ਿੰਦਗੀ ਹੀ ਮਜ਼ਾਕ ਬਣਾ ਦਿੱਤੀ
😌😌😌

preet ramgharia preet ramgharia

ਜਿੰਦੇ ਜੀ ਬੰਦੇ

ਜਿੰਦੇ ਜੀ ਬੰਦੇ ਦੀ ਕਦਰ ਕਰੋ ।
ਮਰਨ ਤੋ ਬਾਅਦ ਫੋਟੇ ਉੱਤੇ ਫੁੱਲ ਚੜਾਉਣ
ਦਾ ਕੋਈ ਫਾਇਦਾ ਨੀ । ਪਰੀਤ ਰਾਮਗੜੀਆਂ ✍️❤️

?????????????????? ??????????????????

ਸਾਡੇ ਨਿੱਕੇ ਨਿੱਕੇ

ਸਾਡੇ ਨਿੱਕੇ ਨਿੱਕੇ ਚਾਵਾ ਨੂੰ
ਘਰ ਦੀ ਗ਼ਰੀਬੀ ਖ਼ਾ ਗਈ ਏ,

ਨਾ ਮੰਜਿਲ ਨਾ ਕਿਨਾਰਾ ਕੋਈ
ਜੀਣ ਦਾ ਸਬਕ ਸਿਖਾ ਗਈ ਏ,,

ਲਵ ਹਿੰਮਤਪੁਰੀ ਤੂੰ ਕਰ ਚੱਲ ਹਿੰਮਤ
ਅੱਗ ਲਾ ਦੇ ਗ਼ਰੀਬੀ ਦੇ ਜੰਗਲਾ ਨੂੰ,,

ਖਾਲੀ ਜੇਬ ਦੇਖ ਸਭ ਛੱਡ .. .. Read more >>

preet ramgharia preet ramgharia

ਮੁਕੱਦਰ ਹੋਵੇ ਤੇਜ਼

ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ | ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ |💯💯





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ