ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਨਕਲ👆 ਤਾਂ ਸਾਡੀ ਹੌ🙏 ਸਕਦੀ ਏ
ਪਰ🤚 ਬਰਾਬਰੀ ਔਖੀ🤫 ਗੱਲ ਏ
ਤੇਰਾ Hanjra
ਮੁੰਡਾ ਸਰਦਾਰ ਹੋਵੇ ਤਾ ਹੀ ਜੱਚਦਾ ਏ ਭਾਵੇ ਘਰੋ ਥੋੜਾ ਗਰੀਬ ਹੋਵੇ ਕੋਈ ਰੀਸ ਨੀ ਮਾਂ ਦੇ ਉਸ ਪੁੱਤ ਦੀ ਜਿਨੂੰ ਸਰਦਾਰ ਕਹਾਉਣਾ ਨਸੀਬ ਹੋਵੇ Nihal singh👈👈👈
ਨੀ ਤੂੰ ਆਕੜ ਨਾ ਸਮਝੀ ਇਹ ਤਾਂ ਅਣਖ ਆ ਤੇਰੇ ਸਰਦਾਰ ਦੀ
ਜਦੋਂ ਨਾਲ ਤੁਰੇਗੀ ਲੋਕੀ ਕਹਿਣਗੇ ਕਿਸਮਤ ਆ ਮੁਟਿਆਰ ਦੀ Nihal singh👈👈
🤨ਬੜੇ ਉਡੱਦੇ 🐦ਪਰਿੰਦੇ ਅਸਮਾਨ ਦੇਖੇਂ ਤੂੰ
ਹੁਣ ਮੂਸੇ🥰 ਪਿੰਡੋ ਉੱਠਿਆ 😘ਤੁਫ਼ਾਨ ਦੇਖ ਲੋ । ✍️Sandhu_PB46_ਵਾਲਾ
ਫੈਰ ਇਸ਼ਕ ਦੇ ਮਾਰ ਗਈ- ਸ਼ਰਲੇ ਨਿਕਲੇ ਨਾ
ਰੌਲਾ ਅੱਖ ਮਟੱਕੇ😉 ਦਾ ਨੀ ਜਿਲੇ 🚩ਫਿਰੋਜ਼ਪੁਰ ਨਿਬੜੈ ਨਾ❤✌
👉ੳੁਹ ਸਰਕਾਰੀ🚌 ਬੱਸ
🚌ਹੀ ਕਾਹਦੀ 😝
ਜੋ ਖੜਕੇ 😝 ਨਾ !!!
👳ਤੇ ੳੁਹ ਗੱਬਰੂ
👳ਹੀ ਕਾਹਦਾ 😿
ਜੋ ਦੁਨੀਅਾ ਦੀ
👁ਅੱਖ ਵਿਚ ਰੜਕੇ ਨਾ
ਜੋਰ ਜਵਾਨੀ ਧਨ ਪੱਲੇ
ਫੇਰ ਜੱਟ ਸਿੱਧਾ ਕਿੳੁ ਚੱਲੇ
ਨੀ ਤੁੰ 🖐️ਹੱਥ ਫੜ 🤝 ਕੇ ਤਾਂ ਵੇਖ ਸਰਦਾਰਨੀਏ👸 ਸੋਹਣੇ ਯਾਰ ਦਾ😎
.
ਜੇ ਛੱਡ ਗਿਆ ਵਿਚਾਲੇ 🤔ਮੈ ਵੀ ਨਹੀ ਪੁੱਤ ਸਰਦਾਰ ਦਾ😉 💪🏻
ਜਿਹੜੇ ਮੈਪ ਉੱਤੇ ਬੱਲਿਆ ਤੂੰ ਹਾਲੇ ਰਾਹ ਲੱਭਦਾ🔥
ਉਹਨਾਂ ਰਾਹਾਂ ਉੱਤੇ ਧੂੜ ਅਸੀਂ ਪੱਟੀ ਹੋਈ ਏ💪💪