ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Prabhjeet Singh Prabhjeet Singh

ਤੂੰ ਸਾਹਾ ਵਰਗਾ

ਤੂੰ ਸਾਹਾ ਵਰਗਾ ਏ ਹਰ ਵਕਤ ਤੇਰੀ ਲੋੜ ਰਹਿੰਦੀ ਏ

shayari4u shayari4u

ਤੇਰੀ ਸਾਦਗੀ ਨੇ

ਤੇਰੀ ਸਾਦਗੀ ਨੇ ਮਨ ਮੋਹ ਲਿਆ,
ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ।
😍😍

Manpreet singh Manpreet singh

पानी में पत्थर

पानी में पत्थर मत 🙂फेको उसे भी कोई पीता है😊
मरने की बात मत करो तुमे देख कर बी कोई जीता है ❤️#Manpreet badial ✍️

Manga Singh Manga Singh

ਚੰਗਿਆਂ👌 ਚੋਂ ਨਾ

ਚੰਗਿਆਂ👌 ਚੋਂ ਨਾ ਲੱਭ ਮੈਨੂੰ ਲੋਕ😡 ਬੁਰਾ ਦੱਸਦੇ ਨੇ ਅੱਜ ਕੱਲ| 😎

shayari4u shayari4u

ਸ਼ਿਕਾਇਤਾਂ ਤਾਂ ਬਹੁਤ

ਸ਼ਿਕਾਇਤਾਂ ਤਾਂ ਬਹੁਤ ਹੈ ਤੇਰੇ ਨਾਲ,,
ਪਰ ਛੱਡ ਰੱਬਾ
ਪਿਆਰ ਤੋਂ ਜ਼ਿਆਦਾ ਨਹੀਂ❣️
.💖

shayari4u shayari4u

ਪਿਆਰ ਕਰਨ ਵਾਲਿਆਂ

ਪਿਆਰ ਕਰਨ ਵਾਲਿਆਂ ਨੂੰ ਕਦੇ ਹਾਰਟ ਅਟੈਕ ਨੀਂ ਹੁੰਦਾਂ

ਕਿਉਂਕਿ ਉਨ੍ਹਾਂ ਦਾ ਦਿੱਲ ਕਿਸੇ ਹੋਰ ਕੋਲ ਹੁੰਦਾ ।
♥️♥️♥️

Preet Preet

ਉਸਤਾਦ ਖੇਡਣ ਦਾ

ਉਸਤਾਦ ਖੇਡਣ ਦਾ ਸ਼ੌਂਕ ਤਾਂ ਅਸੀਂ ਵੀ ਰਖਦੇ ਆ
ਪਰ ਕਿਸੇ ਦੇ ਦਿਲ ਨਾਲ ਨੀ ਖੇਡੇ।💫💫

shayari4u shayari4u

ਪ੍ਰੀਤ ਦਿਲ ਦੀ

ਪ੍ਰੀਤ ਦਿਲ ਦੀ ਬਸ ਨੀਲਾਮ ਹੋ ਕੇ ਰਹਿ ਗਈ
ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ
ਇਬਾਦਤ ਨਾ ਮਿਲੀ ਕਿਸੇ ਦੀ ਮੈਨੂੰ,
ਬਸ ਮਹੁੱਬਤ ਮੇਰੀ ਬਦਨਾਮ ਹੋ ਕੇ ਰਹਿ ਗਈ
ਦਿਲ ‘ਚੋਂ ਨਿਕਲੀ ਹੋਈ ਹਰ ਘੂਕ,
ਬਸ ਪ੍ਰੇਮ ਦਾ ਪੈਗ਼ਾਮ ਹੋ ਕੇ ਰਹਿ .. .. Read more >>

shayari4u shayari4u

ਚਿਰ ਬਾਅਦ ਵਕਤ

ਚਿਰ ਬਾਅਦ ਵਕਤ ਫੇਰ ਤੋਂ ਹੈਰਾਨ ਕਰ ਗਿਆ...
ਗਲ਼ ਲਾ ਕੇ ਕੋਈ ਜ਼ਿੰਦਗੀ ਆਸਾਨ ਕਰ ਗਿਆ...
ਹੱਥਾਂ ਚ ਹੱਥ ਲੈ ਕੇ ਲਕੀਰਾਂ ਬਦਲ ਗਿਆ
ਇਕ ਸ਼ਖ਼ਸ ਮੇਰੇ ਹੱਥਾਂ ਨੂੰ ਫੁੱਲਦਾਨ ਕਰ ਗਿਆ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ