ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੇਰਾ ਪਿਆਰ ਪਾਉਣ ਲਈ ਮੈ ਬਹੁਤ ਇੰਤਜਾਰ ਕੀਤਾ
ਤੇ ਉਸ ਇੰਤਜਾਰ ਚ ਮੈ ਪਤਾ ਨੀ ਕਿੰਨੀਆ ਨੂੰ ਪਿਆਰ ਕੀਤਾ
🙄🙄🙄
ਚਾਹ ਵਿਚ ਮਿਠਾ ਨਾ ਪਾਇਆ ਕਰ
ਮੈਨੂੰ ਬੱਸ ਜੂਠੀ ਕਰਕੇ ਫੜਾਇਆ ਕਰ
ਮਜਾ ਤਾਂ ਆਊ ਜੇ ਕੋਲ ਬੈਠ ਪਿਲਾਏਂ
ਐਂਵੇਂ ਦੂਰ ਦੂਰ ਨਾ ਜਾਇਆ ਕਰ
ਸਾਡੇ ਨਾਲ ਅੱਖਾਂ ਵੀ ਮਿਲਾਇਆ ਕਰ
ਐਂਵੇਂ ਕਮਲੀ ਵਾਗੂੰ ਹੱਸੀ ਨਾ ਜਾਇਆ ਕਰ
ਥੋੜੇ ਪੰਗੇ ਵੀ .. .. Read more >>
ਉਂਝ ਤਾਂ ਮੁੱਹਬਤ ਚ ਬਥੇਰਾ ਵਫਾਦਾਰ ਸੀ ਮੈਂ
ਕਸੂਰ ਐਨਾ ਕੇ ਬੇਰੋਜ਼ਗਾਰ ਸੀ ਮੈਂ 😅💔
ਕਿਨੇ ਫੜੇ ਗਏ ਕਿਨੇ ਬਾਕੀ ਨੇ
ਮੈਨੂ ਇਹੋ ਹਿਸਾਬ ਲੈ ਬੇਠਾ!
ਉਹ ਵਾਲ ਵੀ ਨਾ ਕਟਵਾ ਸਕਿਆ
ਉਹਨੂ ਸਮਾ ਖਰਾਬ ਲੇ ਬੈਠਾ!
ਤੋਰੀ ਵਾਂਗੂ ਮੂੰਹ ਲਟਕਾਇਆ ਨਾ ਕਰੋ....
ਨਾਲੇ ਆਪ ਹੱਸਿਆ ਕਰੋ
ਨਾਲ ਦੂਜਿਆਂ ਨੂੰ ਹਸਾਇਆ ਕਰੋ
🙄🙄🤣🤣🤣👈
ਸੋਹਣੀਏ ਜੇ ਤੇਰੇ ਨਾਲ ਦਗਾ ਮੈਂ ਕਮਾਵਾਂ ਨੀ
ਰਭ ਕਰੇ ਤੂੰ ਮਰ ਜਾਵੇਂ
ਤੇ ਮੈਂ ਕਿਤੇ ਹੋਰ ਗਾਟੀ ਪਾਵਾਂ🤕🤕
ਕੁਝ ਕੁੜੀਆਂ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ
ਓਹ ਤਰੀਫ ਸੁਣਕੇ ਵੀ ਜਿਉਂਦੀਆਂ ਰਹਿ ਸਕਦੀਆਂ ਨੇ
🙄🙄🙄
ਮੈਂ ਦਿਲ ਦੇਣਾ ਹੈ ਦਾਨ ਚ
ਹੈ ਕੋਈ ਜਾਣ-ਪਛਾਣ ਚ
💝😍🤗
kiye karde ne copy mitra chahe haje mai star ni haiga yaara diya laddiya ch kaherya aa mure ho ho ke kon kehnda mai yaara da yaar ni haiga jado peena aa daru kadi battleya giniya ni gal tenu sachi dasa mai Sharabi ni haiga 🤪