ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਸਿਆਸਤ 👆ਤਾ ਉਹ

ਸਿਆਸਤ 👆ਤਾ ਉਹ ਲੋਕ 💯🙏ਕਰਦੇ ਨੇ
ਜਿਨ੍ਹਾ ਨੇ ਜੰਗ 💪✔ਜਿੱਤਣੀ ਹੋਵੇ,,,
ਸਾਡੀ ਕੋਸ਼ਿਸ਼ ਤਾ ਹਰ ਵਾਰ 💌
ਦਿਲ💖 ਜਿੱਤਣ ਦੀ ਹੁੰਦੀ |💯✔

Gurwinder Singh Gurwinder Singh

ਇਹ ਦੁਨੀਆ ਮੰਡੀ

ਇਹ ਦੁਨੀਆ ਮੰਡੀ ਪੈਸੇ ਦੀ
ਹਰ ਚੀਜ਼ ਵਿਕੇਦੀ ਭਾ ਸਜਣਾ

ਇਥੇ ਰੋਂਦੇ ਚਿਹਰੇ ਨਹੀਂ ਵਿਕਦੇ
ਹੱਸਣੇ ਦੀ ਆਦਤ ਪਾ ਸੱਜਣਾ

shayari4u shayari4u

ਅਕਲ ਕੱਪੜਿਆਂ ਵਿੱਚੋ

ਅਕਲ ਕੱਪੜਿਆਂ ਵਿੱਚੋ ਨਹੀ
ਗੱਲਬਾਤ ਅਤੇ ਆਦਤਾਂ ਵਿੱਚੋ ਝਲਕਦੀ ਹੈ 🙄😑

shayari4u shayari4u

ਚੇਹਰੇ ਤੇ ਮੁਸਕਾਨ

ਚੇਹਰੇ ਤੇ ਮੁਸਕਾਨ 😁
ਸਾਦਗੀ ਤੇ ਸੰਗ🙈 ਆ
ਜਿੱਥੇ ਹੋਰ ਦੀ ਸੋਚ ਖਤਮ ਹੁੰਦੀ,
ਇਥੋਂ ਸਾਡੀ #ਸੋਚ🤔 ਹੁੰਦੀ ਆਰੰਭ ਆ

shayari4u shayari4u

ਮਿਲ ਜਾਵੇ ਤਾਂ

ਮਿਲ ਜਾਵੇ ਤਾਂ ਸ਼ੁਕਰ ਕਰੋ🙏🏻
ਨਾਂ ਮਿਲੇ ਤਾਂ ਸਬਰ😊
...✍️

shayari4u shayari4u

ਕਦਰ ਕਰੋ ਇਹਨਾਂ

ਕਦਰ ਕਰੋ ਇਹਨਾਂ ਬਜ਼ੁਰਗਾਂ ਦੀ
ਕਿਓਂਕਿ ਇਹਨਾਂ ਦੇ ਕਦਮਾਂ ਵਿਚ ਹੀ
ਹੁੰਦੀ ਹੈ ਰਾਹ ਸਵਰਗਾਂ ਦੀ..🙏❤️🙏

shayari4u shayari4u

#ਨਜ਼ਰਾਂ ਦੇ #ਧੋਖੇ

#ਨਜ਼ਰਾਂ ਦੇ #ਧੋਖੇ ਨੇ ਚਿਹਰੇ ਕਦੀ ਵੀ #ਪੜੇ ਨਾ ਜਾਣ
#ਵਫਾਦਾਰ ਸਾਰੇ ਹੁੰਦੇ ਨੇ ਜਿੰਨਾ ਚਿਰ #ਫੜੇ ਨਾ ਜਾਣ 💯
❣️

shayari4u shayari4u

#ਮੇਰੀ🙆 ਨੀਵੀਂ👇 ਪਾਈ😁

#ਮੇਰੀ🙆 ਨੀਵੀਂ👇 ਪਾਈ😁
ਅੱਖ 👀ਵੀ ਕੁਝ 👐ਕਹਿੰਦੀ 😱ਆ,
ਕਿਸਮਤ😜 ਵਾਲੇ ਨੇ😊 ਉਹ👆,
ਜਿੰਨਾ👥 ਦੀ ਅੱਖ👀 ਵਿੱਚ
ਸਾਡੀ 🙆ਅੱਖ👀 ਪੈਂਦੀ 😘ਆ !!

shayari4u shayari4u

ਜਰੂਰੀ ਤਾਂ ਨਹੀ

ਜਰੂਰੀ ਤਾਂ ਨਹੀ ਹਰ #ਰਿਸ਼ਤੇ ਦੀ ਪਹਿਚਾਣ ਹੋਵੇ ,
#ਜਜ਼ਬਾਤ ਸਮਝਣ ਵਾਲਾ ਵੀ ਤਾਂ #ਅਨਮੋਲ ਹੀ ਹੁੰਦਾ ਹੈ 💯
❣️ ❣️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ