ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
तुम्हारी ख्वाइश कर ली तो कौन सा गुनाह कर दिया
लोग इबादत में क्या क्या नहीं मांग लेते
Jai sai ji
@nakodarwale_
ਤੈਨੂੰ ਦੇਖ ਦੇਖ ਕੇ ਕਦੀ ਨਹੀਂ ਰੱਜਦਾ
ਮੈਨੂੰ ਭੁੱਖ ਆ ਸਾਈਆਂ ਤੇਰੇ ਦੀਦਾਰ ਦੀ.
Jai sai ji
@nakodarwale_
ਸਾਈਂ ਜੀ ਤੋਬਾ ਕਰਦਾ ਹਾਂ ਆਪਣੇ ਗੁਨਾਹਾਂ ਤੋੰ
ਤੇਰੇ ਦਰ ਤੋਂ ਜੋ ਦੂਰ ਕਰਨ ਮੋੜੀਂ ਪੈਰ ਐਸੇ ਰਾਹਾਂ ਤੋਂ
Jai sai ji
@nakodarwale_
ਕਿੰਨਾ ਜਿਆਦਾ ਸਕੂਨ ਮਿਲਦਾ ਏ
ਇਹ ਸੋਚ ਕੇ ਕਿ ਸਾਈਂ ਜੀ ਨਾਲ ਨੇ .
Jai sai ji
@nakodarwale_
ਦਿਲਾਂ ਨੂੰ ਅਮੀਰੀ ਦਿੱਤੀ
ਰੂਹਾਂ ਨੂੰ ਫ਼ਕੀਰੀ ਦਿੱਤੀ.
Jai sai ji
@nakodarwale_
ਮੈ ਸਾਈਂ ਲਾਡੀ ਸ਼ਾਹ ਜੀ ਦਾ ਪੱਲਾ ਫੜਿਆ
ਸਿਰ ਤੋ ਲੈ ਗਏ ਭਾਰ ਬੜੇ
ਇਸ ਦਰ ਵਰਗਾ ਨਾ ਹੋਰ ਕੋਈ
ਮੈਂ ਦੇਖੇ ਨੇ ਦਰਬਾਰ ਬੜੇ।।
ਜੈ ਸਾਂਈ ਜੀ
@nakodarwale_
ਦਾਤਿਆ 🕌 ਤੋਂ ਮੰਗ ਲਿਆ ਕਰ ਕਮਲਿਆਂ
ਲੋਕਾਂ 👥 ਪਿੱਛੇ ਸਮਾਂ ਨਾ ਖਰਾਬ ਕਰ...♥️👏👏
Jai sai ji
Insta @nakodarwale_
ਪਹਿਚਾਣ ਬਣਾਉਣੀ ਤਾਂ ਬੜੀ ਦੂਰ ਦੀ ਗੱਲ ਹੈ
ਸਾਈਂ ਜੀ ਤੁਹਾਡੇ ਤੋਂ ਬਿਨਾਂ ਤਾਂ ਸਾਡੇ ਸਾਹ ਵੀ ਨੀ ਚਲਦੇ ।
Jai sai ji
insta @NAKODARWALE_
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਤੂ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥
ਵਾਹਿਗੁਰੂ ਵਾਹਿਗੁਰੂ 🙏