ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈ_ਯਾਰਾ_ਦੀ_ਕਰਾ_ਤਰੀਫ_ਕਿਵੇ ,
ਮੇਰੇ_ਅੱਖਰਾ_ਵਿੱਚ_ਇਨਾ_ਜੋਰ_ਨਹੀ__
ਸਾਰੀ_ਦੁਨੀਆ_ਵਿੱਚ_ਭਾਵੇ_ਲੱਖ_ਯਾਰੀਆ ,
ਪਰ_ਮੇਰੇ_ਯਾਰਾ_ਜਿਹਾ_ਕੋਈ_ਹੋਰ_ਨਹੀ_. ....-JaSs
ਸੱਚਾ ਯਾਰ ਓ ਹੀ ਆ ਜੋ time ਤੇ ਕੰਮ ਆਵੇ
ਓ yar ਨਾਈ ਜੋ ਲਾਰੇ ਲਾਵੇ
ਕਦੇ ✋ਰੱਖੀੲੇ ਨਾ❌#ਵਹਿਮ👎
🎰ਦਿਨ #ਲੰਘੀ ≫ਜਾਣ Kaim 👌👌
👀ਧਿਆਨ ਦਈਏ ↪ਕਿਸੇ #ਹੋਰ_ਤੇ 😂
#ੲਿੰਨਾ ਹੈਨੀ ≫ BIBA🕓ਟੈਮ
😘#TeRa SaGaR 👈
Download Punjabi Post App:
** https://goo.gl/djcCmT
ਯਾਰਾ👬👬👬 ਯਾਰੀ ਦਾ ਮਾਣ ਰੱਖੀ 😘😘
#ਦਿਮਾਗ ਵਿੱਚ ਨਹੀ ਪਰ ਦਿਲ❤ ਵਿੱਚ ਪਹਿਚਾਨ ਰੱਖੀ
ਮੈ ਵੀ ਮੰਗਾ ਇੱਕ ਦੁਆ🕉🕉 ਰੱਬ ਤੋ
ਮੇਰੇ ਦੋਸਤਾ 👬👬👬ਨੂੰ ਹਰ ਦੁਖ ਤੋ ਅੰਜਾਣ ਰੱਖੀ
ਬੋੜਾਂ ਦੀ 🌿 ਠੰਢੀਅਾਂ ਛਾਵਾ 💪ਜਿਹਾ
ਕੋੲੀ 👥ਰਿਸਤਾ ਨੀ ਸਕਿਅਾ ਭਰਾਵਾ 👬ਜਿਹਾ
ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ..
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ..
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ ਦਿਲ ਵਿੱਚ ਖਾਰ ਰੱਖੀਏ !!!!
💪ਇੰਨੇ ❤ਸਸਤੇ ਨਾ# ਦਿਲ 👴ਯਾਰਾਂ ਦੇ #
ਜੋ #👁ਅਖ ਮਾਰਕੇ #ਖਰੀਦ👫# ਲਮੇਗੀ💪##
$ khan saab$
💪yaar 👬hunde ne srane pai🔫 bandok barge 💪