ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਸੀ ਮਾੜੇ ਲੋਕ ਆ ਜਨਾਬ ਅਸੀਂ ਯਾਦ ਵੀ ਤੇਰੇ ਮਾੜੇ ਵਖਤ ਚ ਈ ਅਵਾਗੇਂ
ਹਮ ਬੁਰੇ ਜ਼ਰੂਰ ਹੇ ਜਨਾਬ 😎
ਲੇਕਿਨ ਬੇਇਮਾਨ ਨਹੀਂ ✌️
ਅਰਸ਼ ਸਿੱਧੂ
ਡਬਿਆਂ🥫 ਨਾਲ ਡੋਲੇ 💪ਬਣਦੇ ਆ
ਜਿਗਰਾ🤘 ਮਾਂ ਦੀ ਕੁਖੋਂ ਲੈ ਕੇ👆 ਜਂਮੀਦਾ....ਡਾਰਲਿੰਗ😇
👉ਇਰਾਦੇ ਮੇਰੇ😱 ਸਾਫ ਹੁੰਦੇਂ ਨੇ..
ਇਸੇ ਕਰਕੇ #ਅਕਸਰ ਲੋਕ ਮੇਰੇ #ਖਿਲਾਫ ਹੁੰਦੇਂ ਨੇ..
#hnjra
ਬਰਾਬਰੀ ਨਹੀਂ ਹੁੰਦੀ ਜਿਨ੍ਹਾਂ ਤੋਂ ਹੁਣ ਸਾਲੇ ਬਦਨਾਮ ਕਰਦੇ ਆ 🖕🏻👍ਕਰਲੋ ਬਦਨਾਮ ਇ ਕਰ ਸਕਦੇ ਓ ਨਕਾਮ ਨਹੀਂ 🖕
💓ਹਿਸਾਬ ਵੀ ਮੋੜਾ ਗੇ। ਅਹਿਸਾਨ ਵੀ ਮੋੜਾ ਗੇ।💯
🌹ਹਲੇ ਵੱਕਤ ਨੇ ਮਾਰਿਆ ਹੋਇਆ 😔
😘ਜਿਸ ਦਿਨ ਕਿਸਮਤ ਚਮਕੀ 😎
👏🏻ਸਬ ਦਾ ਹੰਕਾਰ ਵੀ ਤੋੜਾ ਗੇ💢
✍🏼iamanmoldeip
🙍ਸਾਡੇ ਕੀਤੇ ਵਾਹਦੇ 😊ਕਦੇ ਲਾਰੇ ਨੀ ਹੁਦੇ 😘
ਇਕ ਗੱਲ ਯਾਦ ਰੱਖੀ 😥ਸਾਡੇ ਵਰਗੇ ਸਾਰੇ ਨਹੀ ਹੁਦੇ
🖤ਤੁਮ ਆਪਣੀ ਫਿਕਰ ਕਰੋ ਜਨਾਬ !!💯 ਹਮ ਤੋਂ ਬਦਨਾਮ ਹੈ ਹੀ🖤
🤨ਵੈਲੀਆਂ ਚੋਂ #Top ਤੇ ਨਾਮ ਤੇਰੇ #ਦੀਪ ਦਾ,
ਅੱਤ ਦਾ #ਸ਼ੌਕੀਨ ਗੋਲੀ ਹਿੱਕ ਵਿੱਚ ਮਾਰਦਾ. ..
#School ਵਿੱਚ ਏਵੈ ਕਿਸੇ ਤੋਂ ਡਰ ਕੇ ਨਾ ਰਹੀ.
ਦੀਪ ਤੇਰਾ ਪਲਾਂ ਵਿੱਚ ਪਾਦੂਗਾ ਖਲਾਰੇ,
ਕੋਈ ਟੇਢੀ ਅੱਖ ਤੈਨੂੰ ਤੱਕੇ ਤਾਂ ਸਹੀ.....✍️
.. .. Read more >>