ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਸ਼ਕ ਦੀ ਕੋਈ ਹੱਦ ਨਹੀਂ ਹੁੰਦੀ....
ਤੇ ਬੇਹੱਦ ਇਸ਼ਕ ਨੂੰ ਕੋਈ ਰੋਕ ਨਹੀਂ ਸਕਦਾ....
♥️♥️♥️
ਬੇਚੈਨ ਭਰੀ ਜਿ਼ੰਦਗੀ ਚ ਮੇਰਾ ਸਕੂਨ ਏ ਤੂੰ ❤️
ਅਸੀਂ ਤਾਂ ਕਮਲੀਏ ਹੁਣ ਤੱਕ ਆਪਣੇ
👬ਬਚਪਨ ਵਾਲੇ ਯਾਰ ਨੀ ਭੁੱਲੇ👬
ਅੱਜ ਦੇ ਪਾਲੇ ਵੈਰ ਕੀਦਾ ਭੁੱਲਜਾਗੇ
👰🏻ਨਾਲ਼ੇ ਤੂੰ ਜੋਂ ਮਨ ਵਿੱਚ ਵਹਿਮ 😱
ਰੱਖਿਆ ਨਾ ਓਨੂੰ ਹੁਣ ਦਿੱਲ ਚੋ ਕੱਡਦੇ
ਕਿ ਅਸੀਂ ਤੈਨੂੰ ਛੱਡ ਕਿੱਸੇ ਹੋਰ ਤੇ .. .. Read more >>
ਦਿੱਲ ❤️ ਵਿੱਚ ਲੁਕੇ ਦੁੱਖ
ਹਰ ਕਿਸੇ ਨਾਲ ਖੁੱਲਦੇ ਦੇ ਨੀ ਹੁੰਦੇ
ਕੱਚੀ ਉਮਰ ਚ ਬਿਸ਼ੱੜ ਗਏ
ਪਿਆਰ ਕਦੇ ਭੁੱਲਦੇ ਨੀ ਹੁੰਦੇ.rohipreet
ਜਿਸਦੇ ਲਫਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ
ਬਹੁਤ ਨਸੀਬ ਨਾਲ ਏਦਾਂ ਦਾ ਸਖਸ਼ ਮਿਲਦਾ ਹੈ😊😊😊
ਇਜਾਜਤ ਤਾਂ ਅਸੀਂ ਵੀ ਨਾ ਦਿੱਤੀ ਸੀ
ਉਸਨੂੰ ਮੁੱਹਬਤ ਦੀ….
ਬੱਸ ਉਹ ਨਜ਼ਰਾਂ ਤੋਂ ਮੁਸਕਰਾਉਦੇ ਗਏ
ਤੇ ਅਸੀਂ ਦਿਲ ਤੋਂ ਹਾਰ ਗਏ…..!!!💔
ਕਦੀ ਤਾਂ ਮਿਲ ਆਕੇ ਪਹਿਲੀ ਮੁਲਾਕਾਤ ਦੀ ਤਰਾਂ,,,,😊
ਵਿਗੜਿਆ ਹੀ ਰਹਿਨਾ ਏ ਹਾਲਾਤ ਦੀ ਤਰਾਂ...🌹
ਓਹ ਇਕ ਸ਼ਖ਼ਸ ਜੋ ਲੱਗੇ ਸਾਨੂੰ ਜਾਨ ਤੋਂ ਪਿਆਰਾ,,❤️
ਦੇਂਦਾ ਹੈ ਵਕਤ ਪਰ ਖੈਰਾਤ ਦੀ ਤਰਾਂ.. 😍
ਤੇਰੇ 👆 ਲਈ ਤੇਰੇ 🥰 ਨਾਲ ਲੜ ਰਹੇ ਹਾਂ 💫
ਪਤਾ 🤭 ਨੀ ਕਿਹੋ ਜਿਹੀ ਮੁਹੱਬਤ ❤️ਕਰ ਰਹੇ ਹਾਂ 🌻
ਐਸਾ ਇਸ਼ਕ ਕਰੀਂ ,
ਕਿ ਮੈਂ ਲੱਖ ਖ਼ਫ਼ਾ ਹੋਵਾਂ ,
ਤੇ ਤੇਰੇ ਇੱਕ ਬੋਲ ਤੇ ਖੁਸ਼ ਹੋ ਜਾਂ........🥀