ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

BeiMaan BeiMaan

ਬੜਾ #ਔਖਾ ਹੁੰਦਾ

ਬੜਾ #ਔਖਾ ਹੁੰਦਾ #ਉਹਨਾਂ #ਲੋਕਾਂ ਨੂੰ #ਸਮਝਾਉਣਾ✖✖ ਜੋ ਸਾਡੇ #ਭਰਾਵਾ ਨੂੰ ਹੀ ਆਪਣਾ #ਖਾਸ ਦਸਦੇ ਨੇ👬👬

shayari4u shayari4u

ਕਦੇ ਲਾਏ ਨਹੀਉ

ਕਦੇ ਲਾਏ ਨਹੀਉ ਤੁਕੇ ਗੱਲ ਸਿਰੇ ਲਾਈ ਦੀ!!
.
ਧੋਖਾ ਦੇਣਾ ਨਹੀ ਆਉਂਦਾ ਜਿੱਥੇ ਯਾਰੀ ਲਾਈ ਦੀ!!

shayari4u shayari4u

#🔫ਗੋਲੀ ਨਾਲੋ ਤੇਜ

#🔫ਗੋਲੀ ਨਾਲੋ ਤੇਜ ਆ 👋🏻ਲਫੇੜੇ ਵੱਜਦੇ
ਜਿੱਥੇ ਵੱਜਦੇ ਆ ☹ਸਾਹ ਸਾਹ ਕਰਾ ਦਿੰਦੇ ਨੇ
ਮਾੜੇ 🚶‍♂️ਯਾਰ ਨਾਲੋ 4 ਵੈਰੀ ਵੱਧ 🙅🏻‍♂️ਰੱਖੀਏ
ਆਹ ਸਾਲੇ👨‍👦 ਦੋਗਲੇ ਜਿਹੇ ਬੰਦੇ ਮਰਵਾ ਦਿੰਦੇ ਨੇ

shayari4u shayari4u

ਯਾਰਾ👬👬👬 ਯਾਰੀ ਦਾ

ਯਾਰਾ👬👬👬 ਯਾਰੀ ਦਾ ਮਾਣ ਰੱਖੀ 😘😘
#ਦਿਮਾਗ ਵਿੱਚ ਨਹੀ ਪਰ ਦਿਲ❤ ਵਿੱਚ ਪਹਿਚਾਨ ਰੱਖੀ
ਮੈ ਵੀ ਮੰਗਾ ਇੱਕ ਦੁਆ🕉🕉 ਰੱਬ ਤੋ
ਮੇਰੇ ਦੋਸਤਾ 👬👬👬ਨੂੰ ਹਰ ਦੁਖ ਤੋ ਅੰਜਾਣ ਰੱਖੀ

shayari4u shayari4u

ਹੌਸਲੇ ਪਹਾੜ ਉਤੋਂ

ਹੌਸਲੇ ਪਹਾੜ ਉਤੋਂ ਯਾਰ ਜਿਗਰੀ
ਰੁਸੀ ਨਾ ਮਨਾਈਏ ਕਦੇ ਨਾਰ ਵਿਗੜ.....

shayari4u shayari4u

ਮੈ # ਯਾਰਾ

ਮੈ # ਯਾਰਾ ਦੀ ਕਰਾ ਤਰੀਫ ਕਿਵੇ ,
ਮੇਰੇ ਅੱਖਰਾ ਵਿੱਚ ਇਨਾ # ਜੋਰ ਨਹੀ__
ਸਾਰੀ ਦੁਨੀਆ ਵਿੱਚ ਭਾਵੇ ਲੱਖ#ਯਾਰੀਆ ,
ਪਰ ਮੇਰੇ # ਯਾਰਾ ਜਿਹਾ ਕੋਈ ਹੋਰ ਨਹੀ

shayari4u shayari4u

ਚਕਵੀਆਂ #ਘੇਰਿਆ😏 ਤੋਹ

ਚਕਵੀਆਂ #ਘੇਰਿਆ😏 ਤੋਹ ਦੂਰ ਰਹਿੰਦਾ
ਜਿਹੜੇ ਬਸ #ਫੋਕੀਆਂ😮 ਫੜਾ ਚ #ਬੜੇ ਆ
#ਚੰਗੇ ਮਾੜੇ ਦਿਨ ਬਸ ਆਉਂਦੇ ਰਹਿੰਦੇ ਨੇ
ਧੰਨਵਾਦ ਯਾਰ ਤੇਰੇ ਨਾਲ ਖੜੇ ਦਾ

shayari4u shayari4u

#ਲੈਕੇ ਜੁੱਤੀ ਥੱਲੇ

#ਲੈਕੇ ਜੁੱਤੀ ਥੱਲੇ ਜਿੰਦਗੀ ਦੇ ਬੋਝ ਨੂੰ ✌✌
ਯਾਰ ਲੁੱਟਦੇ ਆ ਮੋਝਾਂ ਦਿਲ ਖੋਲ ਕੇ✌✌✓#

shayari4u shayari4u

😎ਬੜੀ ਦੇਖੀ ਟੈਂਸ਼ਨ

😎ਬੜੀ ਦੇਖੀ ਟੈਂਸ਼ਨ ਲੈ ਕੇ ਕੁਝ ਨੀ ਰੱਖਿਆ ਵਿੱਚ ਪਿਆਰਾ ਦੇ
.
ਯਾਰਾਂ 👬ਨਾਲ ਲੁੱਟੀ ਦੇ ਆ ਬੁੱਲੇ 😎ਖਹਿੜੇ ਛੱਡ ਦਿੱਤੇ ਮੁਟਿਆਰਾ ਦੇ.. -💕





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ