ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Friendship, Dosti, Yaari Quotes Status, Shayari in Punjabi, ਦੋਸਤੀ, ਯਾਰੀ, ਫਰੈਂਡਸ਼ੀਪ, ਪਿਆਰ ਲਈ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

#ਇਹੀ ਫਰਕ ਹੈ

#ਇਹੀ ਫਰਕ ਹੈ ਦੋਸਤੀ👬#ਤੇ #ਪਿਆਰ💖 #ਵਿੱਚ
#ਇਸ਼ਕ ਨੇ ਕਦੇ ਹਸਾਇਆ☺ ਨੀ
#ਤੇ #ਯਾਰਾਂ ਨੇ ਕਦੇ ਰਵਾਇਆ😂 ਨੀ..

shayari4u shayari4u

ਥੰਮ ਬਣ ਕੇ

ਥੰਮ ਬਣ ਕੇ ਖੜੇ ਨਾਲ ਹੋਏ ਕਦੇ ਨਾ ਹੁੰਦੇ ਫਰਾਰ..ਨੀ ਮਿੱਠੀਏ..
ਲੋਕਾਂ ਵਿੱਚ ਹੋਣੀ ਮਸੂਕ ਤੇ ਬੰਦੂਕ ਬੋਲਦੀ..
ਪਰ ਮੇਰੇ ਵਿੱਚ ਬੋਲਦੇ ਨੇ ਮੇਰੇ ਯਾਰ..ਨੀ ਮਿਠੀਏ

shayari4u shayari4u

ਆਸਮਾਨ ਤੋ ਉੱਚੀ

ਆਸਮਾਨ ਤੋ ਉੱਚੀ ਸੋਚ ਹੈ ਸਾਡੀ,
ਰੱਬਾ ਸਦਾ ਆਵਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇ,
ਯਾਰੀ ਜਿੰਦਾਬਾਦ ਰਹੇ....

shayari4u shayari4u

ਹੱਸ 😀ਕੇ ਸਦਾ

ਹੱਸ 😀ਕੇ ਸਦਾ ਹੀ ਸਹਿਨੇ😎 ਅਾ,
ਜਿੰਦਗੀ🌎 ਵਿੱਚ ਮਿਲੀਅਾਂ ਹਾਰਾਂ👍 ਨੂੰ
ਜੌਹਰੀ ਪਰਖਣ ਸੋਨੇ 👑 ਨੂੰ,
ਤੇ ਸਮਾਂ🌎 ਪਰਖ ਦਾ ਯਾਰਾਂ 👬ਨੂੰ

shayari4u shayari4u

ਆਸਮਾਨ ਤੋ ਉੱਚੀ

ਆਸਮਾਨ ਤੋ ਉੱਚੀ ਸੋਚ ਹੈ ਸਾਡੀ,
ਰੱਬਾ ਸਦਾ ਆਵਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇ,
ਯਾਰੀ ਜਿੰਦਾਬਾਦ ਰਹੇ_

shayari4u shayari4u

ਪੱਥਰ ਕਦੇ #ਗੁਲਾਬ

ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......!!!!

shayari4u shayari4u

ਕਹਿੰਦੀ💁 ਏਨਾ ਸੋਹਣਾ🤗

ਕਹਿੰਦੀ💁 ਏਨਾ ਸੋਹਣਾ🤗 ਹੋਗਿਆ..
ਕਿੰਨੀਆ 'ਕ ਸਹੇਲੀਆਂ 🙆ਰੱਖੀਆਂ.😉.
ਮੈ ਕਿਹਾ ਕਮਲੀਏ 😏 ਸਹੇਲੀਆਂ ਤਾ
ਕੁੜੀਆਂ😏 ਦੀਆ ਹੁੰਦੀਆਂ ..
ਸਾਡੇ ਯਾਰ👳 ਹੁੰਦੇ ਆ👌👌

shayari4u shayari4u

ਮੇਰੀ ਹਰ ਖੁਸ਼ੀ

ਮੇਰੀ ਹਰ ਖੁਸ਼ੀ ਯਾਰਾ ਤੂੰ ਲੈ ਲਈ ਏ,
ਮਰ ਵੀ ਨੀ ਸਕਦੀ ਮੋਤ ਵੀ ਤੂੰ ਲੈ ਲਈ ਏ,
ਜੀਓਨਾ ਸਿਖਾ ਦਿਲ ਦੀ ਪੀੜ ਤੂੰ ਲੈ ਲਈ ਏ,
ਹੁਣ ਰਬ ਨੂੰ ਅਰਦਾਸ ਕਰ ਕੇ ਕੀ ਕਰਨਾ,
ਮੇਰੇ ਦਿਲ ਚ #ਰਬ ਦੀ ਥਾਂ ਤੂੰ ਲੈ ਲਈ ਏ..

shayari4u shayari4u

ਪੀਤੀ ਹੋਈ ਸ਼ਰਾਬ

ਪੀਤੀ ਹੋਈ ਸ਼ਰਾਬ ਤੜਕੇ ਨੂੰ ਲੈ ਜਾਵੇ,
ਯਾਰੀਆਂ ਦੇ ਨਸ਼ੇ ਦਸ ਕਿਥੇ ਲੈਂਦੇ ਨੇ..
☺️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ