ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਾ ਕਰੋ
ਤੁਸੀਂ ਆਪਣੇ ਆਪ ਵਿੱਚ ਸੁਧਾਰ ਕਰੋ
ਲੋਕ ਆਪਣੇ ਆਪ ਪ੍ਰਭਾਵਿਤ ਹੋਣਗੇ
ਜਿਵੇਂ ਜੱਗ ਅਦੂਰਾ ਇਹ ਦੋ ਨੈਣਾਂ ਤੋਂ ਬਿਨਾਂ
ਓਵੇਂ ਦਿਲ ਗੱਲ ਕੋਈ ਸਮਜ ਨੀ ਸੱਕਦਾ ਭੈਣਾਂ ਤੋਂ ਬਿਨਾ
♥️♥️
ਵਰਤ ਕੇ ਹੀ ਪਤਾ ਲਗਦੈ ਇਨਸਾਨਾਂ ਦਾ,
ਦੇਖਣ ਨੂੰ ਤਾਂ ਖੰਡ ਤੇ ਲੂਣ ਸਫੈਦ ਹੀ ਲਗਦੇ ਨੇ✍️
ਦੁੱਜੇ ਦੇ ਦਰਦ ਚ ਜਿਹੜੇ ਹੋਸਲਾ ਭਰਦੇ
ਅਾਪਣੇ ਜਹਿਨ ਵਾਲੀਅਾ ਨੀ ਦਸਦੇ
ਜਿਹੜੇ ਅਾਪ ੳੁਨਾ ਰਾਹਾ ਚੋ ਲੱਘੇ ਹੋਣ
ੳੁਹ ਕਿਸੇ ਨਾਲ ਤਮਾਸਾ ਨੀ ਕਰਦੇ🙏
ਤੂੰ ਹਿੰਮਤ ਤਾ ਕਰ
ਇਨਾ ਰਾਹਾ ਤੇ ਕਦਮ ਤਾ ਧਰ
ਤੁਰ ਜਰਾ ਫਿਰ ਸਫਰ ਕਰ
ਇਸ ਸੋਚ ਨੂੰ ਅਾਪਣੀ ਮੰਜਿਲ ਵੱਲ ਕਰ
ਇਹ ਨਤੀਜਾ ਚੰਗਾ ਹੋ ਸਕਦਾ
ਥੋੜੀ ਹਿੰਮਤ ਤਾ ਕਰ.....🙏
😎ਘੋੜੇ ਦੀ ਕੀਮਤ.150000
ਮੱਝ ਦੀ ਕੀਮਤ.75000
ਗਾਂ ਦੀ ਕੀਮਤ.50000
ਬੱਕਰੀ ਦੀ ਕੀਮਤ.15000
ਕੁੱਤੇ ਦੀ ਕੀਮਤ .10000
ਗਧੇ ਦੀ ਕੀਮਤ.5000
50-100-500 ਦੀ ਬੋਤਲ ਤੇ ਵਿਕਣ ਵਾਲ਼ਿਓ
ਤੁਹਾਡੀ ਕੀਮਤ ਤਾਂ ਜਾਨਵਰਾਂ ਤੋਂ ਵੀ ਘੱਟ ਹੈ ।
ਵਿਕਾਸ ਹੀ ਰੱਖਿਓ ਦ .. .. Read more >>
ਵਿਸ਼ਵਾਸ਼ ਨਾ ਕਰਲੀ ਕਿ
ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ
ਲੋਕ ਦੋ ਮੂੰਹੇ ਸੱਪ ਨੇ..
ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ
😌😌
ਪੀੜੀਤ ਹਾਂ
ਦਰਦਾਂ ਨੂੰ ਲਿਖਦੇ
ਜਿੱਥੇ ਪੈਸਿਆਂ ਦੀ ਔਕਾਤ ਮੁੱਕ ਜੇ
ਅਸੀਂ ਹਾਸਿਆਂ ਨਾਲ਼ ਵਿਕਦੇ 🖤✍️
ਰਿਸ਼ਤੇ ਮੋਤੀਆਂ ਦੀ ਤਰਾਂ ਹੁੰਦੇ ਨੇ
ਡਿੱਗ ਵੀ ਜਾਣ ਤਾਂ ਝੁੱਗ ਕੇ ਚੁੱਕ ਲੈਣੇ ਚਾਹੀਦੇ ਨੇ ।
ਸ਼ੁਭ ਸਵੇਰ ਜੀ।🙏