ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇੰਨਾ ਕੁ ਦੇਵੀਂ ਮੇਰੇ ਮਾਲਕਾਂ,
ਕਿ ਮੈ ਜਮੀਨ ਤੇ ਹੀ ਰਹਾਂ,
ਤਾਂ ਲੋਕ ਉਸਨੂੰ ਮੇਰਾ ਵੱਡਪਣ ,
ਸਮਝਣ ਮੇਰੀ ਔਕਾਤ ਨਹੀ।
ਬੈਠ ਗਏ ਰਜਾਈ ਵਿੱਚ ਸਭ ਚੁੱਪ ਚਪੀਤੇ
ਫੜ ਲਏ ਮੋਬਾਇਲ ਪਰ ਪਾਠ ਨਾ ਕੀਤੇ.....
ਸ਼ਹੀਦੀ ਦਿਹਾੜਾ ਵਟਸਐਪ ਤੇ ਮਨਾ ਰਹੇ ਨੇ
ਸਿੱਖਾਂ ਦੇ ਬੱਚੇ ਅੱਜ ਕਿੱਧਰ ਨੂੰ ਜਾ ਰਹੇ ਨੇ.....
ਵੱਧ ਤੋਂ ਵੱਧ ਕਹਿੰਦੇ ਜੋ ਸ਼ੇਅਰ ਕਰੂਗਾ
ਗੁਰੂ ਗੋਬਿੰਦ ਸਿੰ .. .. Read more >>
ਸਾਹ ਸਾਹ ਨਾਲ ਲਈਏ ਨਾਮ ਉਸਦਾ,
ਓਹਦੀ ਮੇਹਰ ਨਾਲ ਸੁੱਖ ਦਾ ਸਾਹ ਮਿਲਿਆ..
ਸਾਨੂੰ ਲਾਡ ਲਡਾਵੇ ਜੱਗ ਸਾਰਾ,
ਜਿਸ ਦਿਨ ਦਾ ਲਾਡੀ ਸ਼ਾਹ ਮਿਲਿਆ..
ਇਕ ਅਰਦਾਸ ਮਾਲਕਾ ਤੇਰੇ ਅੱਗੇ ਹੱਥ ਜੋੜ ਕੇ ,
ਜੋ ਚੀਜ਼ ਮੇਰੀ ਕਿਸਮਤ ਵਿੱਚ ਨਹੀਂ
ਉਹਦੀ ਇੱਛਾ ਮੇਰੇ ਮਨ ਵਿੱਚ ਨਾ ਜਗਾਵੀ
ਸਾਹ ਸਾਹ ਨਾਲ ਲਈਏ ਨਾਮ ਉਸਦਾ,
ਓਹਦੀ ਮੇਹਰ ਨਾਲ ਸੁੱਖ ਦਾ ਸਾਹ ਮਿਲਿਆ..
ਸਾਨੂੰ ਲਾਡ ਲਡਾਵੇ ਜੱਗ ਸਾਰਾ,
ਜਿਸ ਦਿਨ ਦਾ ਲਾਡੀ ਸ਼ਾਹ ਮਿਲਿਆ..
ਕੋਸ਼ਿਸ ਕਰਦੇ ਰਹਿਣਾ ਕਰਮ ਮੇਰਾ.
ਤੇ ਦੇਣਾ ਨਾ ਦੇਣਾ ਮਾਲਕਾ ਮਰਜੀ ਤੇਰੀ ੲੇ
ਨੀਲੀ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ...
ਤੇਰੇ ਆਸਰੇ ਖੁਆਬ ਵੱਡੇ ਦੇਖੀ ਬੈਠੇ ਆ....!
ਨੀਤਾਂ😊 ਨੂੰ ਹੀ ਮਿਲਣ 🙏#ਮੁਰਾਦਾ
ਤੇ👍🏻ਮਿਹਨਤਾ💪 ਨੂੰ #ਫਲ🍓ਲਗਦੈ ਨੇ....
.
"ੳੁਹ ਦੀ #ਰਜਾ🙏🏻ਜੇ ਹੋਵੈ ਮਿੱਤਰਾ👬
ਤਾ #ਪਾਣੀ☝🏻ੳੂਚਿਆ ਵੱਲ ਵੀ✍🏻ਵਗਦੈ ਨੇ........
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ
ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ.......
🙏🙏🙏🙏