ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Sardari, Vally, Special Quotes Status, Shayari in Punjabi, ਵੈਲੀ/ਸਰਦਾਰੀ ਵਾਲੇ ਵਿਚਾਰ ਅਤੇ ਸ਼ਾਇਰੀ ਪੰਜਾਬੀ ਵਿੱਚ ਪੜੋ

 

buta buta

#ਹੋਣ 👉 ਵਾਲੇ

#ਹੋਣ 👉 ਵਾਲੇ ਤੇ ਖੁਦ ਹੀ #ਆਪਣੇ 💞 ਹੋ ਜਾਂਦੇ ਨੇ

ਕਿਸੇ ਨੂੰ #ਕਹਿਕੇ 🤝 ਆਪਣਾ #ਬਣਾਇਆ ਨਹੀਂ ❌ ਜਾਂਦਾ bs dhillon bir vala!

Rachpal Singh Rachpal Singh

ਹੁਣ ਨਿਕੇ 🤗ਨਿਕੇ

ਹੁਣ ਨਿਕੇ 🤗ਨਿਕੇ ਚਾਹ ਨੇ ਮੇਰੇ ਨਿਕੇ 😘ਸੁਪਨੇ ਲੈਦਾਂ ਹਾਂ ਨਿੱਕੀ ਜਿਹੀ ਹੈ ਦੁਨੀਆਂ🤗 ਮੇਰੀ ਹੁਣ ਉਸੇ ਵਿੱਚ😋 ਖ਼ੁਸ਼ ਰਹਿੰਦਾਂ ਹਾਂ...R.S💞💞

shayari4u shayari4u

ਯਾਰਾਂ ਨੂੰ Scholarship📖

ਯਾਰਾਂ ਨੂੰ Scholarship📖 ਪੱਕੀ ਲੱਗਦੀ,
ਹੁੰਦੇ ਪੇਪਰ 📖ਜੇ ਅਣਖਾਂ ਪੁਗਾਉਣ ਦੇ💪�
.
ਮਿੱਤਰਾਂ ਦੇ ਸਿਰ 👳🏻ਇਲਜ਼ਾਮ ਬੋਲਦੇ,
ਅੱਲੜਾਂ 👩🏻ਦੇ ਦਿਲਾਂ ❤ਨੂੰ ਚੁਰਾਉਣ ਦੇ😘.

shayari4u shayari4u

#ਇਕ ਵਾਰੀ ਤਾਂ

#ਇਕ ਵਾਰੀ ਤਾਂ ਮੌਤ ਵੀ ਕੰਬ ਜਾਂਦੀ
ਖੜੇ ਦੇਖ ਕੇ ਸਿੰਘ ਸਰਦਾਰ ਮੂਹਰੇ,
ਤਖਤਾਂ ਤਾਜਾਂ ਦਾ ਭਾਵੇਂ ਮਾਣ ਵਡਾ
ਪਰ ਸਭ ਫਿਕੇ ਨੇ ਖਾਲਸੇ ਦੀ ਸ਼ਾਨ ਮੂਹਰੇ...❣️

Manjitmanak Manjitmanak

ਥਾਂ ਥਾਂ ਤੇ

ਥਾਂ ਥਾਂ ਤੇ 👊ਪੰਗੇ ਨਈਉ ਲੈਂਦਾ ਬੱਲੀਏ👧
ਜਿਹਨਾਂ ਪਿਛੇ 💀ਅੜਦਾ ਉਹ ਬੰਦੇ ਖਾਸ ਨੇ💪

Gurveer Gurveer

ਚੁੱਪ ਰਹਿ ਕੇ

ਚੁੱਪ ਰਹਿ ਕੇ ਕਾਮਜਾਬੀ ਦੀ ਐਸੀ ਇੱਟ ਮਾਰਓ ਕਿ..
ਕੁੱਤੇ ਭੋਂਕਣਾ ਤਾਂ ਕੀ ਦੂੰਮ ਹਲਉਣ ਤੋ ਵੀ ਡਰਣ...
SIDHU

Khushpreet Singh Khushpreet Singh

ਉਹ ਕਹਿੰਦਾ ਮੈਂ

ਉਹ ਕਹਿੰਦਾ ਮੈਂ ਕੱਲਾ ਹੀ ਸੀ 20 ਲਗਾੜੇ ਨਾਲ ਚੱਕੀ ਫਿਰਦਾ, ਅਜੇ ਮਿਲਿਆ ਨੀ ਸਾਨੂੰ ਤਾਂ ਹੀ ਕਹਿਣਾ ਕੀ ਡੱਕਾ ਕਰਨਾ, ਜਿਸ ਦਿਨ ਮਿਲਿਆ ਦੱਸਾਂਗੇ ਕਿਵੇਂ ਧੱਕਾ ਕਰਨਾ

RISHI _THE BROWN BOY RISHI _THE BROWN BOY

ਕੀ ਹੋਇਆ ਜੇ

ਕੀ ਹੋਇਆ ਜੇ ਯਾਰਾਂ ਦੀ ਸਹੇਲੀ ਕੋਈ ਨਾ..
ਦੁੱਖ-ਸੁੱਖ ਚ ਦੇਖਣ ਲਈ ਯਾਰ ਬੜੇ...
🙌🙌🙌👬👬👬👬👬👬

RISHI _THE BROWN BOY RISHI _THE BROWN BOY

💪ਜਿਹੜੇ ਸਾਡੀਆਂ ਔਕਾਤਾਂ

💪ਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ ੳਹਨਾ ਦੇ ਕਿਹੜਾ ਜਹਾਜ਼ ਖੱੜੇ ਆ💪......





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ