ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਯਾਰਾਂ ਨਾਲ ਜਿੰਦਗੀ ਸਵਰਗ ਸੀ ਲਗਦੀ
ਕੋਈ ਪਰਵਾਹ ਨੀ ਸੀ ਓਦੋਂ ਸਾਨੂੰ ਜੱਗ ਦੀ
ਅੱਜ ਵੱਖੋ ਵੱਖ ਹੋਗੇ ਭਾਵੇਂ ਯਾਰ ਜੁੰਡੀ ਦੇ
ਯਾਰੀਆਂ ਦੀ ਰਹੂਗੀ ਮਿਸਾਲ ਸਦਾ ਜਗ ਦੀ
ਯਾਰਾਂ ਬਿਨਾ ਜੱਗ ਤੇ ਹਨੇਰਾ ਲੱਗਦਾ
ਯਾਰ ਨਾਲ ਹੋਣ ਤਾ ਸਵੇਰਾ ਲੱਗਦਾ
ਕੲੀਅਾ ਦੀ ਮੈ ਅੱਖ ਚ ਰੜਕ ਦਾ
ਕਈਆ ਦੇ ਦਿਲਾ ਚ ਧੜਕ ਦਾ
ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......!!!!
ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥......
ਨਾ ਈ ਯਾਰਾ👬 ਨਾਲ ਕੀਤੀਆ_ਗਦਾਰੀਆ👎🏻
ਤਾਹੀ ਜੱਗ ਉੱਤੇ👍🏻 ਕੈਮ ਯਾਰੀਆਂ😘.
ਸੋਚ🤔 ਕਿਸੇ ਲਈ ਨਾ ਦਿਲ❤ ਵਿੱਚ ਮਾੜੀ ਰੱਖੀ ਆ.
ਨਾ❌ ਈ ਕਿਸੇ ਲੰਡੂ😏ਬੰਦੇ ਨਾਲ ਯਾਰੀ ਰੱਖੀ ਆ
ਯਾਰਾਂ ਦੀ ਯਾਰੀ ਦੇ 2 ਅਸੂਲ -->ਜਦ ਮਰਜੀ,
ਜਿੱਥੇ ਮਰਜੀ (y) :)
ਵੇਖਣ ਨੂੰ ਭਾਂਵੇ ਇੱਕਲੇ ਦਿਸਦੇ ਆ
ਪਰ ਯਾਰਾਂ ਦੀ ਥੋੜ ਨਹੀਂ,
ਯਾਰੀਆ ਹੀ ਕਮਾਈ ਅਸੀ
ਕੋਈ ਗਾਂਧੀ ਵਾਲੇ ਨੋਟ ਨਹੀ..
👉🏻ਡੌਲਰਾ ਤੋ ਵੱਧ ਯਾਰ 👬👬ਸੋਹਣੀਏ ਕਮਾਏ ਆ,
ਨਿਰੇ ਹੀ ਬਰੂਦ 🖇ਬੇਲੀ ਜਿਨੇ ਵੀ ਬਣਾਏ ਆ
ਪੈਸਾ ਲੋਕਾ ਨੇ ਕਮਾਇਆ ਤੇ
ਕਮਾਇਆ ਹੋਊਗਾ ਅਸੀ
ਯਾਰੀਆ ਕਮਾਇਆ।