ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਰੀਬੀ ਚੇਹਰੇ ਪਿੱਛੇ ਵੀ ਸਾੜਾ ਹੁੰਦਾ ਏ...
ਹਰੇਕ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ ਏ✍️😢
ਸ਼ਾਮ ਦਾ ਗਿਆਨ
ਇਨਸਾਨ ਹੀ ਇਨਸਾਨ ਦਾ ਰਸਤਾ ਕੱਟ ਦੇ ਨੇ
ਬਿੱਲੀਆਂ ਤਾਂ ਐਵੇਂ ਬਦਨਾਮ ਨੇ
ਗਿਆਨ ਸਮਾਪਤ 😌😌
ਪਲ ਦੋ ਪਲ ਦੀ ਮੁਹੱਬਤ ਹੁੰਦੀ ਆ 👈
ਉਮਰਾ ਦਾ ਸਾਥ ਨੀ😜😜
ਕਦੋ ਇਹ ਬਦਲ ਜਾਣ
ਹੁਸਨ ਦੇ ਸ਼ੋਕੀਨਾ ਦਾ ਕੋਈ ਐਤਵਾਰ ਨੀ 😐
ਦਿਲ ਤਾ ਹੈ ਦਿਲਦਾਰ ਲੱਭਦੇ ਹਾ
ਗਮ ਤਾ ਹੈ ਗਮਖਾਰ ਲੱਭਦੇ ਹਾ
ਜਰੂਰੀ ਨਹੀ ਤੂੰ ਮਹਿਬੂਬ ਬਣਕੇ ਮਿਲੇ
ਅਸੀ ਤਾ ਹਰ ਰਿਸ਼ਤੇ ਚੌ ਪਿਆਰ ਲੱਭਦੇ ਹਾ…
ਭੋਲੇ ਭਾਲੇ ਲੋਕਾ ਨੇ ਸਾਂਭ ਰੱਖੀ ਹੈ ਇਨਸਾਨਿਅਤ
ਵਹੁਤੇ ਸਿਆਣੇ ਤਾ ਫਰੇਬੀ ਹੋ ਗਏ ਨੇ
ਪਾਣੀ ਖੂਹਾਂ ਦਾ😌 ਤੇ
ਪਿਆਰ ਰੂਹਾਂ ਦਾ 💏
ਕਿਸਮਤ ਵਾਲੇ ਨੂੰ ਹੀ 🤗ਮਿੱਲਦਾ।
ਪਿਆਰ ਦੀ ਡੋਰ ਸਜਾਈ ਰੱਖੀ,
ਦਿਲਾਂ ਨੂੰ ਦਿਲਾਂ ਨਾਲ ਮਿਲਾਈ ਰੱਖੀ,
ਕੀ ਲੈਣਾ ਇਸ ਦੁਨੀਆਂ ਤੋਂ, ਬਸ
ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀ 🙏
Life Line= ਬੇਬੇ ਬਾਪੂ 😘❤
Bro jind jaan ❤
Work= ਮਾਪਿਆਂ ਦੀ ਇੱਜ਼ਤ❣️
ਅਸੂਲ=ਮਾੜਾ ਬੋਲਣਾ ਨੀ ਮਾੜਾ ਸੁਣਨਾ ਨਹੀਂ 👂😏
ਦੋਸਤੀ=ਸਭ ਨਾਲ🤝
ਪਿਆਰ=Navjot ਨਾਲ💞
ਆਸਰਾ =ਰੱਬ ਦਾ🙏
ਕਿਸੇ ਦੀ ਯਾਦ ਵਿੱਚ
ਉਦਾਸ ਨਾ ਹੋਵੋ ਦੋਸਤੋ
ਲੋਕ ਨਸੀਬਾਂ ਨਾਲ ਮਿਲਦੇ ਨੇ
ਉਦਾਸੀਆਂ ਨਾਲ ਨਈ
😊😊