ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸੁਣਿਆ ਤੂੰ ਲੱਖਾਂ ਦੀ ਕਿਸਮਤ ਚਮਕਾਈ ਏ ਦੇਖ ਤਾਂ ਸਹੀ ਮੇਰੀ ਅਰਜ਼ੀ ਕਿੱਥੇ ਲੁਕਾਈ ਏ@paramjitsinghofficial
ਉਮੀਦ ਜਿਉਦੀ ਰੱਖ ਸੱਜਣਾ ਅੱਜ ਹੱਸਣ ਵਾਲੇ ਕੱਲ ਤਾੜੀਆ ਵੀ ਮਾਰਨਗੇ@paramjitsinghofficial✍
👉ਸਰਬ ਰੱਖ🤲ਬੱਲਿਆ💓
🤑ਸੂਈਆਂ🕜ਫਿਰ ਘੂਮਣਗੀਆਂ🌍
pamma✍✍
ਆਸ ਜਿਹੀ ਛੱਡ ਦਿਓ ,
ਨਿਰਾਸ਼ਾ ਆਪੇ ਦੂਰ ਹੋਣੀ,
ਜਦੋਂ ਕਰਦੇ ਆ ਹਮਦਰਦੀ ਦੀ ਉਮੀਦ,
ਬਾਅਦ ਚ ਅੱਖ ਰੱਜ ਰੱਜ ਰੋਣੀ,
ਛੱਡ ਮੁਰੀਦਾਂ ਦੁਨੀਆਂ ਦੀ ਤੂੰ ਆਪਣਾ ਕੰਮ ਨਬੇੜ!!!
ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ!!!
every day is s new life
to a wise man......
ਹਰ ਦਿਨ ਇੱਕ ਬੁੱਧੀਮਾਨ ਆਦਮੀ
ਲਈ ਨਵੀਂ ਜ਼ਿੰਦਗੀ ਹੈ...
ਕੋਈ ਜਿੱਤ ਬਾਕੀ ਏ,ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ,ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ
ਅਜੇ ਤਾਂ ਕਿਤਾਬ ਬਾਕੀ ਏ....!🎬
ਚਮਕ ਦਮਕ ਨਾ ਦੇਖ ਸੱਜਣਾ,
ਦੇਖ ਨਾ ਸੁੰਦਰ ਮੁਖੜੇ,
ਹਰ ਮੁਖੜੇ ਦੇ ਅੰਦਰ ਦਿਲ ਹੈ,
ਦਿਲ ਦੇ ਅੰਦਰ ਦੁਖੜੇ... 😌