ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਪਰਮਾਤਮਾ ਕਿਵੇਂ

ਪਰਮਾਤਮਾ ਕਿਵੇਂ ਬਾਜ਼ੀ ਖੇਡਦਾ
ਬਹਿ ਦੋਵਾਂ ਪਾਸੇ ਆਪ
ਆਪੇ ਮੂਰਤ ਘੜ ਕੇ ਆਪੇ ਕਰਦੇ ਰਾਖ 🙏

shayari4u shayari4u

ਰੂਹਾਂ ਤੇ ਵੀ

ਰੂਹਾਂ ਤੇ ਵੀ ਦਾਗ ਆ ਜਾਂਦੇ ਨੇ,
ਜਦੋਂ ਦਿਲ ਦੀ ਜਗ੍ਹਾ ਦਿਮਾਗ ਆ ਜਾਂਦੇ ਨੇ..❤️

shayari4u shayari4u

ਇਹ ਵਕਤ ਹੈ

ਇਹ ਵਕਤ ਹੈ ਜਨਾਬ ,,
ਹੱਥੋਂ ਫਿਸਲਦਾ ਹੀ ਜਾਏਗਾ
ਜਿਸ ਤਰ੍ਹਾਂ ਆਪਣੀ ਸਭ ਦੀ ਜ਼ਿੰਦਗੀ ਦੀ
ਇੱਕ ਹੋਰ ਰਾਤ ਫਿਸਲ ਗਈ।
ਸ਼ੁਭ ਸਵੇਰ🙏

shayari4u shayari4u

ਖੁਸ਼ ਰਹਿਣਾ ਤਾਂ

ਖੁਸ਼ ਰਹਿਣਾ ਤਾਂ ਇਕ ਮੰਤਰ ਸਿੱਖ ਸੱਜਣਾ

ਕਿਸੇ ਨਾਲ ਵੀ ਜ਼ਰੂਰਤ ਤੋਂ ਵੱਧ ਲਗਾਵ ਨਾ ਰੱਖੀ

shayari4u shayari4u

ਸਲਾਹ ਹਾਰਨ ਵਾਲੇ

ਸਲਾਹ ਹਾਰਨ ਵਾਲੇ ਦੀ,
ਤਜ਼ਰਬਾ ਜਿੱਤਣ ਵਾਲੇ ਦਾ,

ਜ਼ਿੰਦਗੀ ਦੇ ਕਿਸੇ ਵੀ ਸੰਘਰਸ਼ ਵਿੱਚ ਤੁਹਾਡੀ ਹਾਰ ਨਹੀਂ ਹੋਣ ਦਿੰਦਾ. 👍

shayari4u shayari4u

❤ਛੱਲਾ ਮੇਰਾ ਜੀਅ

❤ਛੱਲਾ ਮੇਰਾ ਜੀਅ ਡੋਲਾ ,,
ਸਾਡਾ ਪਿਆਰ ਅਜੀਬ ਹੋਵੇ❤
❤ਅੱਖਾਂ ਉਹੀਓ ਰੱਖੀਏ ,,
ਭਾਵੇ ਮਾਹੀਆ ਗਰੀਬ ਹੋਵੇ

shayari4u shayari4u

ਸਕੀਮਾਂ ਘੜਦਾ ਏ

ਸਕੀਮਾਂ ਘੜਦਾ ਏ ਘਰੋਂ ਭਜਾਉਣ ਦੀਆਂ
ਕਦੇ ਆਪਣੀ ਵੀ ਘਰੋਂ ਕੱਢ ਆਵੀਂ
ਭੈਣ ਦੂਜੇ ਦੀ ਲੱਗੇ ਤੈਨੂੰ ਹੀਰ ਵਰਗੀ
ਕਦੇ ਆਪਣੀ ਵੀ ਰਾਂਝੇ ਕੋਲ ਛੱਡ ਆਵੀਂ

shayari4u shayari4u

ਚਾਲ ਸਮੇਂ ਦੀ

ਚਾਲ ਸਮੇਂ ਦੀ ਕਹਿੰਦੀ ਹੈ ਕਿ
ਆਪਾਂ ਵੀ ਕੋਈ ਵਲ-ਛਲ ਕਰੀਏ,
ਪਰ ਦਿਲ💞 ਕਹਿੰਦਾ ਐ ਬੰਦਿਆ!
ਕੋਈ ਬੰਦਿਆ ਵਾਲੀ ਗੱਲ ਕਰੀਏ..!!

shayari4u shayari4u

ਇੱਥੇ ਬੰਦਿਆਂ ਦੇ

ਇੱਥੇ ਬੰਦਿਆਂ ਦੇ ਰੱਬ ਬਹੁਤੇ ਨੇ

ਪਰ ਰੱਬ ਦਾ ਬੰਦਾ ਕੋਈ ਨੀ
🙏🙏





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ