ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

Preet Shayar Preet Shayar

ਅਸੀਂ ਹੱਕ ਜਾਂ

ਅਸੀਂ ਹੱਕ ਜਾਂ ਜਤਾਉਂਦੇ ਰਹਿਗੇ, ਉਹ ਮਰਜਾਣੀ ਉਹਨੂੰ ਡਾਲਰਾਂ ਦੇ ਪਿੱਛੇ ਲਾ ਕੇ ਲੈ ਗਈ... ਮੰਨਿਆ ਕਿ ਵੱਡੇ- ਵੱਡੇ ਸ਼ੌਕ ਸੀ ਉਹਦੇ, ਚੰਦਰੀ ਜਹੀ ਡਾਲਰਾਂ ਦੇ ਭਾਅ ਲਾ ਕੇ ਲੈ ਗਈ...
ਅਣਜਾਣ ਹੋਗੇ ਸਾਡੇ ਪਿੰਡਾਂ ਵਾਲੇ ਰਾਹਾਂ ਤੋਂ, ਤਨੂੰ ਵੀਜੇ ਉ .. .. Read more >>

Preet Shayar Preet Shayar

ਡਰ ਤਾਂ ਤੈਨੂੰ

ਡਰ ਤਾਂ ਤੈਨੂੰ ਵੀ ਹੋਣਾ ਉਹਦੇ ਖੋਹਣ ਦਾ...
ਸੱਚੀ ਸੱਚੀ ਦੱਸੀ ਰੋਇਆ ਕਦੇ ਉਹਦੇ msg seen ਹੋ ਕੇ Rply. ਨਾ ਆਉਣ ਦਾ...
ਪੀ੍ਤ ਸੰਧੂ✍️

Preet Shayar Preet Shayar

ਸ਼ਇਦ ਤੂੰ

ਸ਼ਇਦ ਤੂੰ ਵੀ ਮੇਰੀਆ ਗੱਲਾਂ ਦਾ ਜ਼ਿਕਰ ਕਿਸੇ ਹੋਰ ਕੋਲ ਕੀਤਾ... ਸ਼ਇਦ ਤੂੰ ਮੈਨੂੰ ਛੱਡਣ ਦਾ ਇਰਾਦਾ ਕਿਸੇ ਹੋਰ ਦੇ ਆਉਣ ਤੇ ਕੀਤਾ...
ਪੀ੍ਤ ਸੰਧੂ✍️

Preet Shayar Preet Shayar

ਜਿਸਨੂੰ ਕਿਸਦੇ ਹੋਣ

ਜਿਸਨੂੰ ਕਿਸਦੇ ਹੋਣ ਨਾ ਹੋਣ ਤੇ ਫਰਕ ਨਹੀਂ ਉਨ੍ਹਾ ਨੂੰ ਕੀ ਪਤਾ ਕਿਸਨੂੰ ਮਨਾਉਣਾ ਜਾ ਨਿਰਾਸ਼ ਹੋਣਾ... ਜਿਸਨੂੰ ਨਾਵਿਆ ਦੀ ਝਾਕ ਰਹਿੰਦੀ ਹੋਵੇ ਉਹਨੂੰ ਪੁਰਾਣਿਆਂ ਦੇ ਦਰਦ ਦਾ ਕੀ ਅਹਿਸਾਸ ਹੋਣਾ....
ਪੀ੍ਤ ਸੰਧੂ✍️

shayari4u shayari4u

ਲੋਕੀ ਆਖਦੇ ਬੇਰੰਗ

ਲੋਕੀ ਆਖਦੇ ਬੇਰੰਗ ਪਰ ਰੰਗੀਨ ਬੜੇ ਆਂ।
ਅਸੀਂ ਵੇਖਣ ਨੂੰ ਦੇਸੀ ਪਰ ਛੌਕਿਨ ਬੜੇ ਆਂ।
😁😁

Preet Shayar Preet Shayar

ਉਹਦੇ ਸਾਮ੍ਹਣੇ ਅੱਖਾਂ

ਉਹਦੇ ਸਾਮ੍ਹਣੇ ਅੱਖਾਂ ਭਰ ਤਾਂ ਗਈਆਂ ਸੀ ਪਰ ਕਹਿ ਨਹੀਂ ਸਕੀਆ ਛੱਡਕੇ ਨਾ ਜਾ.... ਸੰਧੂ ✍️

Preet Shayar Preet Shayar

ਨਾ ਰੁਲਦੇ ਹੋ

ਨਾ ਰੁਲਦੇ ਹੋ ਨਾ ਰੁਲਣੇ ਦੇਤੇ ਹੋ..
ਨਾ ਮਿਟਤੇ ਹੋ ਨਾ ਮਿਟਨੇ ਦੇਤੇ ਹੋ..
ਤੁੁਮ ਏਕ ਐਸੇ ਸ਼ਖਸ ਹੋ ਮੇਰੇ ਖੁਦਾ ਨਾ ਹਰਤੇ ਹੋ ਨਾ ਹਾਰਨੇ ਦੇਤੇ ਹੋ... ਤਨੂੰ ਸੰਧੂ✍️

Preet Shayar Preet Shayar

ਜਿਹੜੇ ਆਪਣੇ ਤੋਂ

ਜਿਹੜੇ ਆਪਣੇ ਤੋਂ ਜਿਆਦਾ ਦੂਜਿਆਂ ਤੇ ਆਪਣਾ ਹੋਣ ਦਾ ਹੱਕ ਜਤਾਉਂਦੇ ਆ.... ਉਹ ਮਾਰ ਖਾ ਈ ਜਾਂਦੇ ਆ.... ਤਨੂੰ ਸੰਧੂ✍️

Meet Ji Meet Ji

Mere alfaz✍️ Tere ishq


Mere alfaz✍️

Tere ishq ne diwana bna diya,

Teri ek jhalak ne mastana bna diya,

Puchte h log k kha rahte ho a galib,

Mene botal utha k mahkhana dikha diya......

official meet safri





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ