ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਤੈਨੂੰ ਹੱਦ ਤੋਂ

ਤੈਨੂੰ ਹੱਦ ਤੋਂ ਵੱਧ ਕੇ ਚਾਹਵਾਂ,
ਤੇਰਾ ਬਣ ਕੇ ਰਵਾਂ ਪਰਛਾਵਾਂ,
ਹੁਣ ਦੀਪ ਦੇ ਦਿਲ ਦੀ ਇੱਕੋ ਤਮੰਨਾ,
ਸੱਜਣਾ ਤੈਨੂੰ ਹਰ ਜਨਮ ਵਿੱਚ ਪਾਵਾਂ
🌹♥️🌹♥️

shayari4u shayari4u

ਗੱਲ ਤਾਂ ਦਿਲ

ਗੱਲ ਤਾਂ ਦਿਲ ਮਿਲ਼ਿਆਂ ਦੀ ਏ,
ਸੋਹਣੇ ਤਾਂ ਫਿਰਨ ਬਥੇਰੇ
ਜ਼ਿੰਦਗੀ ਵਿੱਚ ਆਉਣ ਲਈ ਸੱਜਣਾਂ
🌹ਦਿੱਲ ਤੋਂ ਸ਼ੁਕਰਾਨੇ ਤੇਰੇ🌹

shayari4u shayari4u

ਰੱਬਾ ਤੈਨੂੰ ਇੱਕ

ਰੱਬਾ ਤੈਨੂੰ ਇੱਕ ਵਾਰੀ ਲੱਭਣਾ ਜਰੂਰ ਏ,
ਕੋਲ ਬਿਠਾ ਕੇ ਤੈਨੂੰ ਤੱਕਣਾ ਜਰੂਰ ਏ,
ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ,
ਇਹ ਸ਼ੱਕ ਦਿਲ ਵਿੱਚੋ ਕੱਢਣਾ ਜਰੂਰ ਏ,

shayari4u shayari4u

ਝੱਲਾ ਹੋ ਗਿਆ

ਝੱਲਾ ਹੋ ਗਿਆ ਸ਼ੁਦਾਈ ਲਗਦਾ.
ਅੱਖ ਤੇਰੇ ਚਿਹਰੇ ਉੱਤੋਂ ਚੱਕਦਾ ਈ ਨਾ
ਤੂੰ ਹੀ ਦੱਸ ਕੀ ਕਰਾ ਦਿਲ ਦਾ..
ਤੈਨੂੰ ਚਾਹੁਣ ਤੋ ਇਹ ਹੱਟਦਾ ਹੀ ਨਾ
♥️♥️

shayari4u shayari4u

ਗੱਲ ਇੱਕ ਨਾਲ

ਗੱਲ ਇੱਕ ਨਾਲ ਸਾਡੀ ਹੋ ਗਈ ਏ,
ਹੁਣ ਦੂਜਾ ਕੋਈ ਬੁਲਾਵੇਂ ਨਾ,,,
ਅਸੀਂ ਕਿਸੇ ਦੀ ਅੱਖ ਵਿੱਚ ਡੁੱਬ ਗਏ ਹਾਂ,
ਕੋਈ ਲੱਭਣ ਸਾਨੂੰ ਆਵੇ ਨਾ

shayari4u shayari4u

ਫੁਰਸਤ ਵਿਚ ਕਦੇ

ਫੁਰਸਤ ਵਿਚ ਕਦੇ ਮੰਗ ਲੈ
ਤੂੰ ਹੀ ਰੱਬ ਕੋਲੋ ਮੈਨੂੰ ,,,,,
ਮੇਰੇ ਮੰਗੇ ਤੂੰ ਮਿਲਜੇ ਐਨਾ ਅਸਰ
ਮੇਰੀ ਦੁਆ 'ਚ ਕਿਥੇ 🙏💞🌸

shayari4u shayari4u

ਬੜਾ ਕੁਝ

ਬੜਾ ਕੁਝ ਤਾ ਨਹੀ ਮਿਲਦਾ 😊
ਪਰ ਕਦੇ ਕਦੇ ਦਿਲ ਜਰੂਰ ਮਿਲ ਜਾਦੇ ਆ 😍😍😍 😊😊😊😊😊

shayari4u shayari4u

ਉਂਝ ਹੈ ਤਾਂ

ਉਂਝ ਹੈ ਤਾਂ ਬਥੇਰੇ ਰਿਸ਼ਤੇ ਹੋਰਾਂ ਨਾਲ..🥰
ਪਰ ਜਿਹੜਾ ਤੇਰੇ ਨਾਲ ਆ ਉਹ ਕਿਸੇ ਨਾਲ ਨੀ😋

shayari4u shayari4u

ਪਿਆਰ ਤਾਂ ਯਾਰੋਂ

ਪਿਆਰ ਤਾਂ ਯਾਰੋਂ ਪੂਜਾ ਰੱਬ ਦੀ
ਇਹ ਹੁੰਦਾ ਕੋਈ ਖੇਲ ਨਹੀ
ਇਹ ਲੇਖੇ ਧੂਰੋਂ ਲਿਖੇ ਜਾਂਦੇ ਨੇ
ਬਿਨਾਂ ਨਸੀਬਾਂ ਦੇ ਹੁੰਦਾ ਕਦੇ ਮੇਲ ਨਹੀ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ