ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Sad Shayari - ਪੰਜਾਬੀ ਦਰਦ ਭਰੀ ਸ਼ਾਇਰੀ

 

Jagtar Singh Gill Jagtar Singh Gill

ਇੱਕ ਸੋਚ ਵਿੱਚ

ਇੱਕ ਸੋਚ ਵਿੱਚ ਗੁੰਮ ਖਿਆਲ ਕਿੰਨੇ ਨੇ,
ਜਵਾਬ ਇੱਕ ਵੀ ਨਹੀਂ ਤੇ ਸਵਾਲ ਕਿੰਨੇ ਨੇ..

shayari4u shayari4u

ਇਸ ਇਸ਼ਕ ਵਿੱਚ

ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ
ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ ਹੁੰਦਾ,
ਜਿਹੜੇ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ
ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ|

Prabhjeet Singh Prabhjeet Singh

ਤੂੰ ਮੇਰੀ ਤੜਫ਼

ਤੂੰ ਮੇਰੀ ਤੜਫ਼ ਤਾਂ ਦੇਖ ਲਈ ਹੁਣ ਮੇਰਾ ਸਬਰ ਦੇਖੀ
ਏਨਾ ਖਾਮੋਸ਼ ਰਹਾਂਗੇ ਨਾ ਕਿ ਤੜਫ਼ ਉੱਠੇਗਾ ਤੂੰ ।।।

Prabhjeet Singh Prabhjeet Singh

ਮਜ਼ਾਕ ਤਾਂ ਅਸੀਂ

ਮਜ਼ਾਕ ਤਾਂ ਅਸੀਂ ਬਾਅਦ ਚ ਬਣੇਂ ਆ!
ਪਹਿਲਾਂ ਉਹਨੇ ਸਾਨੂੰ ਆਪਣਾ ਬਣਾਇਆ ਸੀ...

TeRa Deep TeRa Deep

ਟਿਕੀ ਰਾਤ ਬੋਲੇ

ਟਿਕੀ ਰਾਤ ਬੋਲੇ ਬੋਲ ਮਹਿਫਲ ਮਨਜੂਰ ਹੋਏ, ਸੱਚ ਜਾਣੀ ਮੈਂ ਲਿਖਦਾ ਨਹੀਂ ਸਨਮਾਣ ਦੀ ਖਾਤਿਰ.......

shayari4u shayari4u

ਸੁਪਨਿਆਂ ਵਿੱਚ ਖੁਸ

ਸੁਪਨਿਆਂ ਵਿੱਚ ਖੁਸ ਸੀ ਮੈਂ,
ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ
ਦੁੱਖਾਂ ਵਿੱਚ ਰਹਿ ਕੇ ਹਾਂਣਦੀਏ
ਮੈਂ ਦੁੱਖਾਂ ਵਰਗਾ ਹੋ ਗਿਆ ਹਾਂ😭

Varinder Varinder

ਯਾਰ ਹਕੀਕਤ ਕੁਝ


ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀
ਤੇਰਾ ਮਰਜਾਣਾ

Harjinder singh Harjinder singh

ਦਿਲ ਤੇ ਦਰਵਾਜੇ਼

ਦਿਲ ਤੇ ਦਰਵਾਜੇ਼ ਹਰੇਕ ਲਈ ਨੀ ਖੋਲ੍ਹੀ ਦੇ

Harjinder singh Harjinder singh

ਸਿਕਵੇ ਕਾਹਦੇ ਖੁਦਾ

ਸਿਕਵੇ ਕਾਹਦੇ ਖੁਦਾ ਨਾਲ
ਅਪਣੇ ਕਰਮਾਂ ਦਾ ਭੁਗਤ ਰਹੇ ਹਾਂ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ