ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਸੀ ਆਪਣੀ ਰਿਆਸਤ ਦੇ ਰਾਜੇ ਹਾਂ......
ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ 👍
ਕੱਲੇ ਕਦੇ ਨਾ ਪੀਏ🍺🍺
👳ਸਦਾ ਯਾਰਾ ਨਾਲ ਪੀਂਦੇ ਆਂ👨👨👧👧।
ਤੂੰ ਤਾ ਅਜੇ ਸਰੀਆ ਏ ....ਕਾਕਾ🥄।
ਮਰੋੜ... ਅਸੀ ਗਾਡਰ ਵੀ ਦਿੰਦੇ ਆਂ💪💪👊
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ
ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ...
ਉਮਰ 🚶ਤੇ ਨਾਂ ❌ ਜਾਈਂ ਪਤੰਦਰਾ
👉🧓 Link 🤝⬜ ਬੜੇ ਦੂਰ ਤੱਕ ਨੇ ....
😘😘
deepu Singh balluana
ਪਹਿਚਾਣ ਤੇ ਰੁਤਬਾ ਅਪਣਾ ਹੋਣਾ ਚਾਹੀਦਾ ਹੋਰਾ ਦੇ ਸਿਰ ਤੇ ਜਿਆਦਾ ਟਾਈਮ ਨੀ ਉਡੇਆ ਜਾਂਦਾ
ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ🤝
👸ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ🕴️
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!!
ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ🤙🏻......
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ।
ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਪਿੱਠ👧 ਪਿੱਛੇ ਗੱਲਾਂ 🙊ਕਰਨੀਆਂ ਸਾਡੀ💏 ਆਦਤ ਨਹੀ
ਕਾਕਾ😎 ਸਾਡੇ ਹੱਥਾਂ ਦੇ 🤦♂️
ਪਾਲੇ ਤਾ ਕੁੱਤੇ 🐕ਵੀ ਸਿੱਧੇ
ਹਿੱਕ ਚ🐆 ਵੱਜਦੇ ਨੇ °°°°
#___Sidhu👆👆👆🤫🤫