ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅਪਣੇ ਉਹ ਨੇ ਜਿਹੜੇ ਨਾਲ ਨੇ 👌
ਉਹ ਨੀ ਜਿਹੜੇ ਸਾਂਥੋ ਦੂਰ ਨੇ👍..ਰਾਮਗੜ੍ਹੀਆ ✍️❤️
ਕਲਮ ਖੁਦਾ ਦੀ ਜੇ ਮੇਰੇ ਕੋਲ ਹੋਵੇ
ਲਿਖ ਐਸਾ ਮੈ ਲੇਖ ਲਵਾਂ
ਤੂੰ ਮੇਰੀ ਮੁੱਠੀ ਵਿਚ ਬੰਦ ਹੋਵੇ
ਜਦੋਂ ਦਿਲ ਕਰੇ ਤੈਨੂੰ ਵੇਖ ਸਕਾਂ……
ਉਹ ਮੇਰੇ ਬਾਰੇ ਨਹੀਂ ਸੋਚਦੇ
ਇਹ ਉਨ੍ਹਾਂ ਦੀ ਫਿਤਰਤ ਏ,
ਮੇਰਾ ਉਨ੍ਹਾਂ ਲਈ ਸੋਚਣਾ
ਮੇਰਾ ਸੁਭਾਅ ਏ
ਨੀਂਦ ਆਵੇ ਤਾਂ ਖਵਾਬਾਂ ‘ਚ
ਤੂਂ
ਨਾ ਸੌਵਾਂ ਤਾਂ ਯਾਦਾਂ ‘ਚ
ਤੂਂ
ਤੇਰੇ ਅੱਗੇ ਆਪਣੇ-ਆਪ ਨੂਂ
ਹਾਰੀ ਬੈਠੇ ਆਂ
ਇੱਕੋ ਜਾਨ ਸੀ ਸਾਡੇ ਕੋਲ
ਓਹ ਵੀ ਤੇਰੇ ਤੋਂ ਵਾਰੀ ਬੈਠੇ ਆ
ਇਸ਼ਕ ਜਿਨਾਂ ਨੂੰ ਲੱਗ ਜਾਂਦਾ,
ਉਹ ਸੁੱਕ ਜਾਂਦੇ ਵਾਂਗ ਕਾ੍ਹਨਿਆਂ ਦੇ,
ਕੁੱਝ ਸੁੱਕ ਜਾਂਦੇ ਕੁੱਝ ਮੁੱਕ ਜਾਂਦੇ ,
ਕੁੱਝ ਮਰ ਜਾਂਦੇ ਨਾਲ ਤਾ੍ਹਨਿਆ ਦੇ,
ਇਸ਼ਕ 'ਚ ਬੰਧੇ ਨਹੀਂ ਛੁੱਟਦੇ ,
ਕੈਦੀ ਛੁੱਟ ਜਾਂਦੇ ਜੇਲ੍ਹ ਖਾਨਿਆਂ ਦੇ
🌹🌹 .. .. Read more >>
ਇੱਕ ਦਿਨ ਮੈਂ ਪੁਛ ਬੈਠਾ ਰੱਬ ਨੂੰ
ਕਿਊਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ…
ਰੱਬ ਨੇ ਮੇਨੂੰ ਜਵਾਬ ਦਿੱਤਾ…
ਤੂੰ ਵੀ ਤਾ ਰੱਬ ਬਣਾਈ ਬੈਠਾ ਹੈ ਆਪਨੇ ਯਾਰ ਨੂੰ.
ਤੇਰੀਆ ਰੀਝਾਂ ਨਾਲ ਰੀਝ ਸਾਡੀ,
ਤੇਰੇ ਨਾਲ ਖੁਸ਼ੀਆ ਮਨਾਵਾਂਗੇ,
ਖੁਸ਼ ਰਿਹਾ ਕਰ ਸੱਜਣਾ,
ਤੈਨੂੰ ਜਾਨ ਤੋ ਵਧ ਕੇ ਚਾਹਾਵਾਂਗੇ
ਕਹਿੰਦੀ ਪਿਆਰ ਕਾਹਤੋਂ ਕਰਦਾ ਏ
ਮੈਂ ਕਿਹਾ ਆਦਤ ਤੂੰ ਮੇਰੀ
ਕਹਿੰਦੀ ਭੁੱਲ ਜਾ ਵੇ ਤੂੰ ਮੇਨੂ
ਮੈ ਕਿਹਾ ਜਾਨ ਨਾ ਕੱਢ ਮੇਰੀ
ਸੱਚਾ ਹੋਵੇ ਪਿਆਰ ਰੱਬ ਵੀ ਝੌਲੀ ਪਾਉਂਦਾਂ ਏ ..
ਐਵੇਂ ਨਹੀਂ ਜੱਗ ਉਸ ਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ .. :
ਇੱਕ ਵਾਰੀ ਏਂ ਪਾਉਂਣਾ, ਭਾਂਵੇ ਪਾਂਵਾਂ ਮਰਕੇ ..
ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ.